ਰਾਗ ਪੂਰੀਆ
ਇਸ ਲੇਖ ਦੀ ਸ਼੍ਰੇਣੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਰਾਗ ਹੈ।
ਇਸ ਲੇਖ ਵਿੱਚ ਰਾਗ ਪੂਰਿਆ ਦੀ ਚਰਚਾ ਕੀਤੀ ਗਈ ਹੈ।
"ਕੋਮਲ ਰਿਸ਼ਭ ਅਰੁ ਤੀਰਬ ਤਬ,ਜਹਾਂ ਨਾਂ ਪੰਚਮ ਹੋਈ।
ਗ ਨੀ ਵਾਦੀ-ਸੰਵਾਦੀ ਹੈ, ਰਾਗ ਪੂਰਿਆ ਸੋਈ।।"
.................ਰਾਗ ਚੰਦ੍ਰਿਕਾਸਾਰ
ਰਾਗ ਪੂਰਿਆ ਦਾ ਪਰਿਚੈ:-
ਸੁਰ | ਪੰਚਮ(ਪ) ਵਰਜਿਤ
ਰਿਸ਼ਭ (ਰੇ) ਕੋਮਲ ਮਧ੍ਯਮ (ਮ) ਤੀਵ੍ਰ ਬਾਕੀ ਸਾਰੇ ਸੁਰ ਸ਼ੁੱਧ |
ਜਾਤੀ | ਸ਼ਾਡਵ-ਸ਼ਾਡਵ |
ਥਾਟ | ਮਾਰਵਾ |
ਵਾਦੀ
ਸੰਵਾਦੀ |
ਗੰਧਾਰ(ਗ)
ਨਿਸ਼ਾਦ (ਨੀ) |
ਸਮਾਂ | ਰਾਤ ਦਾ ਦੂਜਾ ਪਹਿਰ (ਰਾਤ 9 -12 ਵਜੇ ਤੱਕ) |
ਠਹਿਰਾਵ ਵਾਲੇ ਸੁਰ | ਗ ;ਨੀ -ਨੀ ;ਗ |
ਮੁੱਖ ਅੰਗ | ਨੀ ਰੇ ਗ ;ਗਮ(ਤੀਵ੍ਰ)ਧਗਮ(ਤੀਵ੍ਰ)ਗ;ਨੀਰੇਗ ;ਗਮ(ਤੀਵ੍ਰ);
ਗ ਮ(ਤੀਵ੍ਰ) ਧ ਗ ਮ (ਤੀਵ੍ਰ)ਗ;ਨੀ ਮ(ਤੀਵ੍ਰ)ਗ;ਗ ਮ(ਤੀਵ੍ਰ)ਗ ਰੇ ਸ ;ਨੀ,ਮ(ਤੀਵ੍ਰ),ਧਸ;ਨੀ ਰੇ ਗ ਰੇ ਸ; |
ਅਰੋਹ | ਸ ਨੀ ਰੇ ਗ ਮ(ਤੀਵ੍ਰ) ਧ ਨੀ ਰੇ ਸੰ |
ਅਵਰੋਹ | ਰੇੰ ਨੀ ਮ(ਤੀਵ੍ਰ)ਧ ਗ ਮ(ਤੀਵ੍ਰ) ਗ ਰੇ ਸ |
ਪਕੜ | ਗ ਮ(ਤੀਵ੍ਰ)ਧ ਗ, ਮ(ਤੀਵ੍ਰ)ਗ ਮ(ਤੀਵ੍ਰ) ਰੇ ਗ,ਰੇ ਸ ਨੀ(ਮੰਦਰ)ਧ (ਮੰਦਰ)ਨੀ ਰੇ ਸ |
ਰਾਗ ਪੂਰਿਆ ਦੀ ਵਿਸ਼ੇਸ਼ਤਾ :-
- ਸੰਗੀਤ ਦੇ ਪੁਰਾਣੇ ਗ੍ਰੰਥਾਂ 'ਚ ਰਾਗ ਪੂਰਿਆ ਦੇ ਬਾਰੇ ਕੁਝ ਵਰਣਨ ਨਹੀਂ ਮਿਲਦਾ ਇਸ ਕਰਕੇ ਇਸ ਰਾਗ ਨੂੰ ਵੀ ਰਾਗ ਬਹਾਰ ਵਾਂਗ ਯਵਨਿਕ ਰਾਗ ਮੰਨਿਆਂ ਜਾਂਦਾ ਹੈ।
- ਰਾਗ ਪੂਰਿਆ ਨੂੰ ਰਾਤ ਦੇ ਰਾਗਾਂ ਦਾ ਰਾਜਾ ਮੰਨਿਆਂ ਜਾਂਦਾ ਹੈ।
- ਰਾਗ ਪੂਰਿਆ ਦਾ ਸੁਰ ਸਮੂਹ ਰਾਗ ਮਾਰਵਾ ਵਰਗਾ ਹੈ।ਹਾਲਾਂਕਿ,ਇਸ ਰਾਗ 'ਚ ਗੰਧਾਰ ਵਾਦੀ ਤੇ ਨਿਸ਼ਾਦ ਸੰਵਾਦੀ ਹੈ।
- ਜ਼ਿਆਦਾਤਰ ਇਹ ਰਾਗ ਮੰਦਰ ਜਾਂ ਮੱਧ ਸਪਤਕਾਂ 'ਚ ਗਾਇਆ-ਵਜਾਇਆ ਜਾਂਦਾ ਹੈ ਪਰ ਰਾਗ ਵਿੱਚ ਮਧੁਰਤਾ ਭਰਨ ਲਈ ਕਈ ਵਾਰ ਤਾਰ ਸਪਤਕ ਵਿੱਚ ਵੀ ਸੁਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।
- ਰਾਗ ਪੂਰਿਆ ਪੁਰਵਾੰਗਵਾਦੀ ਰਾਗ ਹੈ।
- ਪੰਚਮ ਵਰਜਿਤ ਤੇ ਮਧ੍ਯਮ ਤੀਵ੍ਰ ਹੋਣ ਕਰਕੇ ਪੂਰਿਆ ਰਾਗ ਨੂੰ ਗਾਉਣ-ਵਜਾਉਣ ਲਗਿਆਂ ਤਾਨਪੂਰੇ ਦੇ ਪਹਿਲੇ ਤਾਰ ਨੂੰ ਮੰਦਰ ਨਿਸ਼ਾਦ ਵਿੱਚ ਮਿਲਾਇਆ ਜਾਂਦਾ ਹੈ।
- ਰਾਗ ਪੂਰਿਆ ਗੰਭੀਰ ਸੁਭਾ ਵਾਲਾ ਰਾਗ ਹੈ ਅਤੇ ਇਹ ਰਾਗ ਬੜਾ ਭਗਤੀ ਭਰਿਆ ਤੇ ਬਹੁਤ ਸ਼ਾਂਤ ਮਾਹੌਲ ਰਚਦਾ ਹੈ।
- ਰਾਗ ਪੂਰਿਆ ਵਿੱਚ ਵਿਲਮਬਤ ਤੇ ਦ੍ਰੁਤ ਖਿਆਲ ਦੋਂਵੇਂ ਗਾਏਜਾਂਦੇ ਹਨ।
- ਰਾਗ ਪੂਰਿਆ ਵਿੱਚ ਰਜਾਖਾਨੀ ਤੇ ਮਸੀਤਖਾਨੀ ਦੋਂਵੇਂ ਗਤਾਂ ਵਜਾਈਆਂ ਜਾਂਦੀਆਂ ਹਨ ਤੇ ਮੀੰਡ ,ਕਣ ਤੇ ਗਮਕ ਦਾ ਖੂਬ ਇਸਤੇਮਾਲ ਹੁੰਦਾ ਹੈ।
- ਰਾਗ ਮਾਰਵਾ ਤੋਂ ਬਚਾਉਣ ਲਈ ਇਸ ਵਿੱਚ ਧ ਤੋਂ ਗ ਤੇ ਮੀੰਡ ਇਸਤਮਾਲ ਕਰ ਕੇ ਜਦੋਂ ਆਇਆ ਜਾਂਦਾ ਹੈ ਤਾਂ ਇਸ ਦੀ ਮਧੁਰਤਾ ਬਹੁਤ ਵੱਧ ਜਾਂਦੀ ਹੈ।
ਮਤਭੇਦ:-
ਰਾਗ ਪੂਰਿਆ ਵਿੱਚ ਧੈਵਤ ਨੂੰ ਲੈ ਕੇ ਬਹੁਤ ਮਤਭੇਦ ਹਨ। ਪੰਡਿਤ ਵਿਸ਼ਨੂ ਦਿਗਮਬਰ ਪਲੁਸਕਰ ਵਾਲੇ ਇਸ ਰਾਗ ਵਿੱਚ ਕੋਮਲ ਧੈਵਤ ਦਾ ਇਸਤੇਮਾਲ ਕਰਦੇ ਹਨ।
ਰਾਗ ਪੂਰਿਆ ਦੀਆਂ ਖਾਸ ਸੁਰ ਸੰਗਤੀਆਂ -
- ਨੀ(ਮੰਦਰ) ਰੇ ਨੀ ਮ(ਤੀਵ੍ਰ) ਧ ਗ ਮ(ਤੀਵ੍ਰ) ਗ
- ਨੀ(ਮੰਦਰ)ਰੇ ਗ ਮ(ਤੀਵ੍ਰ) ਗ,ਮ(ਤੀਵ੍ਰ) ਰੇ ਗ
- ਨੀ(ਮੰਦਰ) ਰੇ ਗ ਮ(ਤੀਵ੍ਰ) ਧ ਮ(ਤੀਵ੍ਰ)ਗ,ਰੇ ਸ
Puriya is a major hexatonic raga of Hindustani classical music. It was created by Amir Khusrau.
ਨੋਟ ਜ਼ੋਰ: ਨੀ, ਗਾ, (ਮਾ ਇੱਕ ਮਹੱਤਵਪੂਰਨ ਧਰੁਵੀ ਨੋਟ ਹੈ।)
- राग पूरिया, मारवा थाट से उत्पन्न राग है.
- यह राग संध्याकाल में गाया जाता है.
- इसमें कोमल ऋषभ और तीव्र मध्यम स्वर का प्रयोग होता है.
- राग पूरिया में वादी स्वर गन्धार और संवादी स्वर निषाद है.
- राग पूरिया की चलन मुख्य रूप से मंद्रं सप्तकों में होती है.
- यह पूर्वांग प्रधान राग है.
- इसमें गमक, कण, और मींड का ज़्यादा इस्तेमाल होता है.
- यह संधिप्रकाश और परमेल प्रवेशक राग दोनों कहलाता है.
ਪਕੜ ਜਾਂ ਚਲਾਨ
ਸੋਧੋNi Ni Ni Ma, Ni Dha Ni
Property | Value |
---|---|
Thaat | Marwa |
Ascending | N r G M D N r S |
Descending | S N D M G r S N or
r N D M Gg, M G r S |
Samar (time of day) | Sunset or just after |
Rasa | Shanti (equanimity/peace)
Gambhir (seriousness) |
Related ragas | Kanada, Hindol, Kalyan (Iman) |
Jati/Type | Shadava-Shadava |