ਰਾਜੀਵ ਦੀਕਸ਼ਿਤ

ਸਮਾਜਕ ਕਾਰਕੁਨ

ਰਾਜੀਵ ਦੀਕਸ਼ਿਤ (30 ਨਵੰਬਰ 1967 - 30 ਨਵੰਬਰ 2010) ਇੱਕ ਭਾਰਤੀ ਵਿਗਿਆਨੀ, ਤੇਜ਼ ਵਕਤਾ ਅਤੇ ਆਜ਼ਾਦੀ ਬਚਾਓ ਅੰਦੋਲਨ ਦੇ ਸੰਸਥਾਪਕ ਸੀ। [1] ਉਹ ਭਾਰਤ ਦੇ ਵੱਖ ਵੱਖ ਭਾਗਾਂ ਵਿੱਚ ਬੀਤੇ ਵੀਹ ਸਾਲਾਂ ਤੋਂ ਬਹੁਰਾਸ਼ਟਰੀ ਕੰਪਨੀਆਂ ਦੇ ਵਿਰੁੱਧ ਜਨ-ਜਗਰਾਤਾ ਅਭਿਆਨ ਚਲਾਂਦਾ ਰਿਹਾ। ਆਰਥਕ ਮਾਮਲਿਆਂ ਬਾਰੇ ਉਸ ਦਾ ਸਵਦੇਸ਼ੀ ਆਮ ਵਿਅਕਤੀ ਤੋਂ ਲੈ ਕੇ ਬੁੱਧੀਜੀਵੀਆਂ ਤੱਕ ਨੂੰ ਅੱਜ ਵੀ ਪ੍ਰਭਾਵਿਤ ਕਰਦਾ ਹੈ। ਉਸਨੇ ਭਾਰਤ ਸਵੈ ਅਭਿਮਾਨ ਅੰਦੋਲਨ ਦੇ ਨੈਸ਼ਨਲ ਸਕੱਤਰ ਦੇ ਤੌਰ ਤੇ ਸੇਵਾ ਕੀਤੀ[2]

ਰਾਜੀਵ ਦੀਕਸ਼ਿਤ
Shri Dharampal Agrawal Jee with his Best Student Shri Rajiv Dixit Jee.jpg
ਰਾਜੀਵ ਦੀਕਸ਼ਿਤ (ਸੱਜੇ) ਅਤੇ ਡੀ ਪੀ ਅਗਰਵਾਲ (ਖੱਬੇ)
ਜਨਮ(1967-11-30)30 ਨਵੰਬਰ 1967
ਅਲੀਗੜ, ਉੱਤਰ ਪ੍ਰਦੇਸ਼, ਭਾਰਤ
ਮੌਤ30 ਨਵੰਬਰ 2010(2010-11-30) (ਉਮਰ 43)
ਭਿਲਾਈ, ਛਤੀਸਗੜ, ਭਾਰਤ
ਰਾਸ਼ਟਰੀਅਤਾਭਾਰਤੀ
ਸਾਥੀBachelor
ਵੈੱਬਸਾਈਟhttp://rajivdixit.net/

ਹਵਾਲੇਸੋਧੋ