ਰਾਮਕ੍ਰਿਪਾ ਅਨੰਤਨ (ਜਨਮ 1971) ਇੱਕ ਭਾਰਤੀ ਕਾਰ ਡਿਜ਼ਾਈਨਰ ਹੈ। ਰਾਮਕ੍ਰਿਪਾ ਮਹਿੰਦਰਾ ਐਂਡ ਮਹਿੰਦਰਾ ਵਿੱਚ ਡਿਜ਼ਾਈਨ ਦੀ ਮੁਖੀ ਹੈ।

ਕਰੀਅਰ ਸੋਧੋ

ਅਨੰਤਨ ਨੇ ਬਿਰਲਾ ਇੰਸਟੀਚਿਊਟ ਆਫ ਟੈਕਨਾਲੋਜੀ ਐਂਡ ਸਾਇੰਸ, ਪਿਲਾਨੀ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਉਸ ਨੇ IDC ਸਕੂਲ ਆਫ ਡਿਜ਼ਾਈਨ ਅਤੇ IIT ਬੰਬੇ ਤੋਂ ਗ੍ਰੈਜੂਏਸ਼ਨ ਕੀਤੀ ਹੈ। [1] ਉਹ 1997 ਵਿੱਚ ਮਹਿੰਦਰਾ ਐਂਡ ਮਹਿੰਦਰਾ ਵਿੱਚ ਇੱਕ ਇੰਟੀਰੀਅਰ ਡਿਜ਼ਾਈਨਰ ਵਜੋਂ ਸ਼ਾਮਲ ਹੋਈ ਅਤੇ ਬੋਲੇਰੋ, ਸਕਾਰਪੀਓ ਤੇ ਜ਼ਾਈਲੋ ਕਾਰਾਂ ਦੇ ਅੰਦਰੂਨੀ ਹਿੱਸੇ 'ਤੇ ਕੰਮ ਕਰ ਕੀਤਾ।[2]

ਪ੍ਰਸਿੱਧ ਡਿਜ਼ਾਈਨ ਸੋਧੋ

ਅਨੰਤਨ ਨੇ ਮਹਿੰਦਰਾ ਦੀਆਂ ਕਈ ਗੱਡੀਆਂ ਦੇ ਡਿਜ਼ਾਈਨ 'ਤੇ ਟੀਮਾਂ ਦੀ ਅਗਵਾਈ ਕੀਤੀ ਹੈ, ਜਿਸ ਵਿੱਚ ਸ਼ਾਮਲ ਹਨ:

  • ਮਹਿੰਦਰਾ TUV300
  • ਮਹਿੰਦਰਾ XUV500 [3]
  • ਮਹਿੰਦਰਾ XUV300
  • ਮਹਿੰਦਰਾ ਮਰਾਜ਼ੋ
  • ਮਹਿੰਦਰਾ KUV100
  • ਮਹਿੰਦਰਾ XUV700

ਹਵਾਲੇ ਸੋਧੋ

  1. "Taking forward the design story with Ramkripa Ananthan". Autocar Professional. 7 March 2020. Retrieved 8 March 2021.
  2. "Ramkripa Ananthan: Ruggedness of M&M's SUV XUV500 has feminine dash". Economic Times. 2 October 2011. Retrieved 8 March 2021.
  3. "Ramkripa Ananthan: Ruggedness of M&M's SUV XUV500 has feminine dash". Economic Times. 2 October 2011. Retrieved 8 March 2021."Ramkripa Ananthan: Ruggedness of M&M's SUV XUV500 has feminine dash". Economic Times. 2 October 2011. Retrieved 8 March 2021.