ਹਵਾਲੇਸੋਧੋ

ਸ੍ਰੀ ਰਾਮਨ ਮਹਾਰਿਸ਼ੀ
 
ਰਾਮਨ ਮਹਾਰਿਸ਼ੀ ਜਦੋਂ 60 ਸਾਲ ਦੇ ਲਗਪਗ ਉਨ੍ਹਾਂ ਦੀ ਉਮਰ ਸੀ
ਜਨਮਵੇਂਕਟਰਮਨ ਆਇਰ
(1879-12-30)30 ਦਸੰਬਰ 1879
ਤਰਿਚੁਲੀ,[1] ਤਮਿਲਨਾਡੂ, ਭਾਰਤ
ਮੌਤ14 ਅਪ੍ਰੈਲ 1950(1950-04-14) (ਉਮਰ 70)
ਸ੍ਰੀ ਰਾਮਨ ਆਸ਼ਰਮ, ਤਿਰੂਵੰਨਮਲੈ, ਭਾਰਤ
ਰਾਸ਼ਟਰੀਅਤਾਭਾਰਤੀ
ਗੁਰੂਅਰੁੰਨਚਲ
ਫਲਸਫਾਅਦੈਵਤਵਾਦ

ਰਾਮਨ ਮਹਾਰਿਸ਼ੀ (1879 - 1950) ਆਧੁਨਿਕ ਕਾਲ ਦੇ ਮਹਾਨ ਰਿਸ਼ੀ ਸਨ। ਉਨ੍ਹਾਂ ਨੇ ਆਤਮ ਚਿੰਤਨ ਤੇ ਬਹੁਤ ਜੋਰ ਦਿੱਤਾ। ਉਨ੍ਹਾਂ ਦਾ ਆਧੁਨਿਕ ਕਾਲ ਵਿੱਚ ਭਾਰਤ ਅਤੇ ਵਿਦੇਸ਼ ਵਿੱਚ ਬਹੁਤ ਪ੍ਰਭਾਵ ਰਿਹਾ ਹੈ।

ਰਾਮਨ ਨੇ ਅਦੈਵਤਵਾਦ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉਪਦੇਸ਼ ਦਿੱਤਾ ਕਿ ਪਰਮਾਤਮਾ ਦੀ ਪ੍ਰਾਪਤੀ ਅਹੰ‌ ਨੂੰ ਮਿਟਾਉਣ ਅਤੇ ਅੰਤ ਨੂੰ ਸਾਧਨਾ ਨਾਲ ਹੁੰਦੀ ਹੈ। ਰਾਮਨ ਨੇ ਸੰਸਕ੍ਰਿਤ, ਮਲਿਆਲਮ, ਅਤੇ ਤੇਲਗੂ ਭਾਸ਼ਾਵਾਂ ਵਿੱਚ ਲਿਖਿਆ। ਬਾਅਦ ਵਿੱਚ ਆਸ਼ਰਮ ਨੇ ਉਨ੍ਹਾਂ ਦੀਆਂ ਰਚਨਾਵਾਂ ਦਾ ਅਨੁਵਾਦ ਪੱਛਮੀ ਭਾਸ਼ਾਵਾਂ ਵਿੱਚ ਕੀਤਾ।

ਹਵਾਲੇਸੋਧੋ