ਕੌਮੀ ਵਿੱਦਿਅਕ ਘੋਖ ਅਤੇ ਸਿਖਲਾਈ ਕੌਂਸਲ

ਕੌਮੀ ਵਿੱਦਿਅਕ ਘੋਖ ਅਤੇ ਸਿਖਲਾਈ ਕੌਂਸਲ (ਅੰਗਰੇਜ਼ੀ: National Council of Educational Research and Training; ਸੰਖੇਪ: NCERT - ਨੈਸ਼ਨਲ ਕਾਊਂਸਿਲ ਆਫ਼ ਐਜੁਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ; ਸੰਖੇਪ: ਐਨਸੀਈਆਰਟੀ) ਭਾਰਤ ਸਰਕਾਰ ਵੱਲੋਂ ਸਥਾਪਤ ਜਥੇਬੰਦੀ ਹੈ ਜੋ ਵਿੱਦਿਆ ਲਈ ਸਿੱਖਿਆ ਨਾਲ ਜੁੜੇ ਮਾਮਲਿਆਂ ਤੇ ਕੇਂਦਰੀ ਅਤੇ ਸੂਬਾਈ ਸਰਕਾਰਾਂ ਨੂੰ ਸਲਾਹ ਦੇਣ ਦੇ ਉਦੇਸ਼ ਨਾਲ ਥਾਪੀ ਗਈ ਹੈ। ਇਹ ਕੌਂਸਲ ਭਾਰਤ ਵਿੱਚ ਸਕੂਲੀ ਸਿੱਖਿਆ ਸੰਬੰਧੀ ਨੀਤੀਆਂ ਤੇ ਕੰਮ ਕਰਦੀ ਹੈ।

ਕੌਮੀ ਵਿੱਦਿਅਕ ਘੋਖ ਅਤੇ ਸਿਖਲਾਈ ਕੌਂਸਲ
ਸੰਖੇਪਐਨਸੀਈਆਰਟੀ
ਮੁੱਖ ਦਫ਼ਤਰਨਵੀਂ ਦਿੱਲੀ
ਟਿਕਾਣਾ
ਖੇਤਰਭਾਰਤ
ਵੈੱਬਸਾਈਟwww.ncert.nic.in

ਹਵਾਲੇ ਸੋਧੋ

  1. "Public।nformation Services." National Council of Educational Research and Training. Retrieved on 25 August 2012. "National Council of Educational Research and Training," Sri Aurbindo Marg, New Delhi-110016"

ਬਾਹਰੀ ਕਡ਼ੀਆਂ ਸੋਧੋ