ਰਿਆਸਤਾਂ ਦਾ ਸੋਵੀਅਤ

ਰਿਆਸਤਾਂ ਦਾ ਸੋਵੀਅਤ ([Совет Национальностей, Sovyet Natsionalnostey] Error: {{Lang-xx}}: text has italic markup (help)[1]ਸਰਵਉੱਚ ਸੋਵੀਅਤ ਦੇ ਦੋ ਸਦਨਾਂ ਵਿੱਚੋਂ ਇੱਕ ਸੀ ਅਤੇ ਇਸਨੂੰ ਗੁਪਤ ਵੋਟ ਰਾਹੀਂ ਸੋਵੀਅਤ ਯੂਨੀਅਨ ਦੇ ਸ਼ਹਿਰੀਆਂ ਦੁਆਰਾ ਚੁਣਿਆ ਜਾਂਦਾ ਸੀ। ਇਸ ਵਿੱਚ ਸੋਵੀਅਤ ਯੂਨੀਅਨ ਦੀਆਂ ਰਿਆਸਤਾਂ ਨੂੰ ਪ੍ਰਤਿਨਿਧਤਾ ਹਾਸਿਲ ਸੀ, ਹਾਲਾਂਕਿ ਇਸਦਾ ਕਾਰਜ-ਖੇਤਰ ਫ਼ਿਰਕੂ ਪ੍ਰਤਿਨਿਧਤਾ ਦੀ ਬਜਾਏ ਅਧਿਕਾਰਕ ਸੀ।

ਹਵਾਲੇ ਸੋਧੋ

  1. Ukrainian: Раду Національностей; ਬੇਲਾਰੂਸੀ: Савет Нацыянальнасцей; ਲਿਥੁਆਨੀਆਈ: [Tautybių Taryba] Error: {{Lang}}: text has italic markup (help); Moldovan: [Советул Националитэцилор] Error: {{Lang}}: text has italic markup (help); Latvian: [Tautību Padome] Error: {{Lang}}: text has italic markup (help); ਤੁਰਕਮੇਨ: Миллетлер Совети; ਇਸਤੋਨੀਆਈ: [Rahvuste Nõukogu] Error: {{Lang}}: text has italic markup (help)