ਰੁਲਦੂ ਸਿੰਘ ਮਾਨਸਾ ਉਰਫ਼ ਖੂੰਡੇ ਵਾਲਾ ਬਾਬਾ ਕਿਸਾਨ ਲੀਡਰ ਹੈ ਅਤੇ ਉਹ ਪੰਜਾਬ ਕਿਸਾਨ ਯੂਨੀਅਨ ਦਾ ਸੂਬਾ ਪ੍ਰਧਾਨ ਹੈ। ਰੁਲਦੂ ਸਿੰਘ ਮਾਨਸਾ ਨੇ ਰਾਜਨੀਤੀ ਦੀ ਸ਼ੁਰੂਆਤ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਤੋਂ ਕੀਤੀ ਸੀ। ਉਹ ‘ਸੰਯੁਕਤ ਕਿਸਾਨ ਮੋਰਚਾ’ ਦਾ ਸਰਗਰਮ ਮੈਂਬਰ ਅਤੇ ਬੁਲਾਰਾ ਵੀ ਹੈ ਜਿਸ ਨੇ ਭਾਰਤੀ ਕਿਸਾਨ ਅੰਦੋਲਨ 2020 -2021 ਚਲਾਇਆ[1]

ਹਵਾਲੇ ਸੋਧੋ

  1. Service, Tribune News. "ਕਿਸਾਨਾਂ ਵੱਲੋਂ ਕੌਮੀ ਸਾਂਝੇ ਮੋਰਚੇ ਦਾ ਐਲਾਨ". Tribuneindia News Service. Retrieved 2021-02-11.