ਰੇਡੀਓ ਐਕਟਿਵ ਡਿਕੇ (ਪ੍ਰਮਾਣੂ ਡਿਕੇ ਜਾ ਫਿਰ ਰੇਡੀਓ ਐਕਟਿਵਿਟੀ) ਇੱਕ ਤਰਾਂ ਦੀ ਕਿਰਿਆ ਹੁੰਦੀ ਹੈ ਜਿਸ ਵਿੱਚ ਇੱਕ ਅਸਥਿਰ ਐਟਮ ਦਾ ਨਿਊਸਲੀਅਸ ਆਪਣੀ ਊਰਜਾ ਨੂੰ ਰੇਡੀਏਸ਼ਨ ਦੇ ਰੂਪ ਵਿਚ ਛੱਡਦਾ ਹੈ ਜਿਸ ਵਿੱਚ ਅਲਫਾ ਕਣ, ਬੀਟਾ ਕਣ, ਗਾਮਾ ਰੇਅ, ਅਤੇ ਤਬਦੀਲੀ ਇੈਕਟ੍ਰੋਨ ਸ਼ਾਮਿਲ ਹੁੰਦੇ ਹਨ। ਕੋਈ ਪਦਾਰਥ ਜੋ ਕਿ ਅਜਿਹੀ ਰੇਡੀਏਸ਼ਨ ਨੂੰ ਲਗਾਤਾਰ ਛੱਡਦਾ ਹੈ ਉਸਨੂੰ ਰੇਡੀਓ ਐਕਟਿਵ ਕਿਹਾ ਜਾਂਦਾ ਹੈ।ਰੇਡੀਓ ਐਕਟਿਵ ਡਿਕੇ ਦੀ ਖੋਜ ਫਰਾਂਸ ਦੇ ਵਿਗਿਆਨੀ ਹੇਨਰੀ ਬੇਕਵੇਰਲ ਨੇ 1896 ਵਿੱਚ ਕੀਤੀ ਸੀ। ਯੂਰੇਨੀਅਮ ਪਹਿਲਾ ਖੋਜਿਆ ਗਿਆ ਕੁਦਰਤੀ ਰੇਡੀਓ ਐਕਟਿਵ ਤੱਤ ਹੈ।[1]

ਅਲਫ਼ਾ ਡਿਕੇ ਵੀ ਇੱਕ ਤਰਾਂ ਦਾ ਰੇਡੀਓ ਐਕਟਿਵ ਡਿਕੇ ਹੈ।

ਕੁੱਝ ਰੇਡੀਓ ਐਕਟਿਵ ਤੱਤਸੋਧੋ

 
ਰੇਡੀਓ ਐਕਟਿਵਿਟੀ ਨੂੰ ਦਰਸ਼ਾਉਂਦਾ ਇੱਕ ਚਿੰਨ

ਹਵਾਲੇਸੋਧੋ

  1. [[1]]