ਰੇਵਾੜੀ ਜ਼ਿਲਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲਾ ਹੈ। ਇਸ ਦਾ ਹੇਡਕੁਆਟਰ ਰੇਵਾੜੀ ਸ਼ਹਿਰ ਹੈ। ਇਸ ਜ਼ਿਲੇ ਦੀ ਜਨਸੰਖਿਆ 7,65,351 (2001 ਸੇਂਸਸ ਮੁਤਾਬਕ) ਹੈ।

ਬਾਰਲੇ ਲਿੰਕਸੋਧੋ


  ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।