ਜਿਊਲ ਰੈਗਿਸ ਡੈਬਰੇ (ਫ਼ਰਾਂਸੀਸੀ: [dəbʁɛ]; ਜਨਮ 2 ਸਤੰਬਰ 1940) ਫ਼ਰਾਂਸੀਸੀ ਫ਼ਿਲਾਸਫ਼ਰ, ਪੱਤਰਕਾਰ, ਸਾਬਕਾ ਸਰਕਾਰੀ ਅਧਿਕਾਰੀ ਅਤੇ ਅਕਾਦਮਿਕ ਸੀ।[1] ਉਹ ਆਪਣੀ ਪੁਸਤਕ ਇਨਕਲਾਬ ਅੰਦਰ ਇਨਕਲਾਬ, ਦੀਰਘ ਕਾਲ ਦੌਰਾਨ ਸਭਿਆਚਾਰਿਕ ਸੰਚਾਰ ਦੇ ਸਿਧਾਂਤ ਅਤੇ 1967 ਵਿੱਚ ਚੀ ਗੁਵੇਰਾ ਦੇ ਨਾਲ ਬੋਲੀਵੀਆ ਵਿੱਚ ਕ੍ਰਾਂਤੀ ਦੀ ਲੜਾਈ ਲੜਨ ਲਈ ਜਾਣਿਆ ਜਾਂਦਾ ਹੈ।

ਰੈਗਿਸ ਡੈਬਰੇ
ਜਨਮ (1940-09-02) ਸਤੰਬਰ 2, 1940 (ਉਮਰ 83)
ਪੈਰਿਸ, ਦੂਜੇ ਵਿਸ਼ਵ ਯੁੱਧ ਦੌਰਾਨ ਮਕਬੂਜ਼ਾ ਫ਼ਰਾਂਸ ਵਿੱਚ ਜਰਮਨ ਫ਼ੌਜ ਦਾ ਪ੍ਰਸ਼ਾਸਨ।ਫ਼ਰਾਂਸ
ਕਿੱਤਾਫ਼ਿਲਾਸਫ਼ਰ, ਪੱਤਰਕਾਰ, ਅਤੇ ਅਕਾਦਮਿਕ
ਭਾਸ਼ਾਫ਼ਰਾਂਸੀਸੀ
ਰਾਸ਼ਟਰੀਅਤਾਫ਼ਰਾਂਸੀਸੀ
ਅਲਮਾ ਮਾਤਰÉcole Normale Supérieure
ਸ਼ੈਲੀਫ਼ਲਸਫ਼ਾ, ਭਖਦੇ ਮਾਮਲੇ
ਪ੍ਰਮੁੱਖ ਅਵਾਰਡPrix Femina
Prix Décembre

ਜ਼ਿੰਦਗੀ ਸੋਧੋ

1960 ਤੋਂ 1973 ਸੋਧੋ

ਹਵਾਲੇ ਸੋਧੋ

  1. Debray Growls At A World In Chaos Archived 2011-09-27 at the Wayback Machine. The Times of India, December 19, 2009