ਰੋਜ਼ਸਿਕਾ ਪਾਰਕਰ
ਰੋਜ਼ਸਿਕਾ ਪਾਰਕਰ (27 ਦਸੰਬਰ 1945 – 5 ਨਵੰਬਰ 2010) ਇੱਕ ਬ੍ਰਿਟਿਸ਼ ਮਨੋਵਿਗਿਆਨੀ, ਕਲਾ ਇਤਿਹਾਸਕਾਰ ਲੇਖਕ ਅਤੇ ਨਾਰੀਵਾਦੀ ਸੀ।[1]
ਰੋਜ਼ਸਿਕਾ ਪਾਰਕਰ | |
---|---|
ਤਸਵੀਰ:Photo of Rozsika Parker.jpg | |
ਜਨਮ | ਲੰਡਨ, ਸਯੁੰਕਤ ਰਾਜ | 27 ਦਸੰਬਰ 1945
ਮੌਤ | 5 ਨਵੰਬਰ 2010 | (ਉਮਰ 64)
ਰਾਸ਼ਟਰੀਅਤਾ | ਬਰਤਾਨਵੀ |
ਲਈ ਪ੍ਰਸਿੱਧ | ਚਿੱਤਰਕਾਰੀ |
ਲਹਿਰ | ਮਨੋਵਿਗਿਆਨ, ਕਲਾ ਇਤਿਹਾਸ |
ਸਾਥੀ | ਐਂਡਰਿਊ ਸੈਮੂਅਲਸ |
ਜੀਵਨੀ
ਸੋਧੋਪਾਰਕਰ ਦਾ ਜਨਮ ਲੰਡਨ ਵਿੱਚ ਹੋਇਆ ਅਤੇ ਉਸ ਨੇ ਆਪਣੇ ਸ਼ੁਰੂਆਤੀ ਸਾਲ ਆਕਸਫ਼ੋਰਡ 'ਚ ਬਿਤਾਏ, ਵਯਾਚਵੁੱਡ ਸਕੂਲ ਤੋਂ ਪੜ੍ਹਾਈ ਕੀਤੀ।
ਸਾਲ 1966-1969 ਦੇ ਵਿਚਕਾਰ ਉਸ ਨੇ ਲੰਡਨ ਦੇ ਕੋਰਟੋਲਡ ਇੰਸਟੀਚਿਊਟ ਵਿਖੇ ਯੂਰਪੀਅਨ ਆਰਟ ਦੇ ਇਤਿਹਾਸ ਵਿੱਚ ਇੱਕ ਡਿਗਰੀ ਪ੍ਰਾਪਤ ਕੀਤੀ। 1972 ਵਿੱਚ ਉਹ ਨਾਰੀਵਾਦੀ ਮੈਗਜ਼ੀਨ ਸਪੈਅਰ ਰੀਬ ਵਿਚ ਸ਼ਾਮਲ ਹੋ ਗਈ। ਉਹ ਅਤੇ ਗਰਿਸਲੇਡਾ ਪੋਲੋਕ ਨੇ ਫਿਰ ਇਕ ਨਾਰੀਵਾਦੀ ਸਮੂਹ, ਦ ਫੈਨੀਵਾਦੀ ਆਰਟ ਹਿਸਟਰੀ ਕਲੀਵੇਟਿਵ, ਸਥਾਪਨਾ ਕੀਤੀ।
1980 ਦੇ ਦਹਾਕੇ ਵਿੱਚ ਪਾਰਕਰ ਦੇ ਜੁੰਗੀਅਨ ਵਿਸ਼ਲੇਸ਼ਕ ਐਂਡਰਿਊ ਸੈਮੂਅਲਸ ਨਾਲ ਦੋ ਬੱਚੇ ਹੋਏ ਜਿਨ੍ਹਾਂ ਵਿਚੋਂ ਇੱਕ ਲੜਕੇ ਅਤੇ ਇੱਕ ਲੜਕੀ ਸੀ।
ਪਾਰਕਰ ਦੀ ਮੌਤ 2010 ਵਿੱਚ 64 ਸਾਲ ਦੀ ਉਮਰ ਵਿੱਚ ਕੈਂਸਰ ਕਾਰਨ ਹੋਈ।
ਮਹੱਤਤਾ
ਸੋਧੋ2013 ਵਿੱਚ ਰੋਜ਼ਸਿਕਾ ਪਾਰਕਰ ਈਜ਼ੀ ਪ੍ਰਾਇਜ਼ ਦਾ ਇਨਾਮ ਬ੍ਰਿਟਿਸ਼ ਜਰਨਲ ਆਫ਼ ਸਾਈਕੋਥੈਰਿਪੀ ਦੁਆਰਾ ਸਥਾਪਿਤ ਕੀਤਾ ਗਿਆ ਸੀ।[2]
ਕਿਤਾਬ
ਸੋਧੋ- The Subversive Stitch: Embroidery and the Making of the Feminine
- The Anxious Gardener
- Framing Feminism: Art and the Women's Movement 1970-1985 (1987)
- Mother Love, Mother Hate: The Power of Maternal Ambivalence (1996)
- The Subversive Stitch: Embroidery and the Making of the Feminine (1989)
- Old Mistresses: Women, Art and Ideology, with Griselda Pollock(1981)
- Torn in Two: Experience of Maternal Ambivalence (1995)
ਬਾਹਰੀ ਲਿੰਕ
ਸੋਧੋ- Melissa Benn, "Deep maternal alienation", The Guardian, 28 October 2006
- "In Memoriam: Rozsika Parker, Feminist Art Historian and activist"
- Interview with Griselda Pollock about Rosie Parker, Last Word, BBC Radio 4, 3 December 2012.
ਹਵਾਲੇ
ਸੋਧੋ- ↑ Petrie, Ruthie. "Rozsika Parker obituary". The Guardian. Retrieved 23 December 2017.
- ↑ "Rozsika Parker Prize". British Journal of Psychotherapy. Wiley Online Library. Retrieved 23 December 2017.