ਰੋਜ਼ਾਨੀ ਅਵਾਮੀ ਆਵਾਜ਼

ਰੋਜ਼ਾਨੀ ਅਵਾਮੀ ਆਵਾਜ਼ ( Sindhi) ਪਾਕਿਸਤਾਨ ਵਿਚ ਇੱਕ ਸਿੰਧੀ ਰੋਜ਼ਾਨਾ ਅਖ਼ਬਾਰ ਅਤੇ ਨਿਊਜ਼ ਟੀਵੀ ਚੈਨਲ ਹੈ। ਇਹ ਕਰਾਚੀ ਤੋਂ ਪ੍ਰਕਾਸ਼ਤ ਹੁੰਦਾ ਹੈ। ਇਸ ਦੇ ਸੰਪਾਦਕ ਡਾ: ਅਬਦੁੱਲ ਜੱਬਰ ਖੱਟਕ ਹਨ।

ਰੋਜ਼ਾਨੀ ਅਵਾਮੀ ਆਵਾਜ਼
ਕਿਸਮਰੋਜ਼ਾਨਾ ਅਖ਼ਬਾਰ
ਫਾਰਮੈਟਬ੍ਰੋਡਸ਼ੀਟ
ਮਾਲਕਡਾ ਅਬਦੁਲ ਜੱਬਾਰ ਖੱਟਕ
ਪ੍ਰ੍ਕਾਸ਼ਕਮਾਰਵੀ ਪ੍ਰਕਾਸ਼ਨ
ਸੰਪਾਦਕਡਾ ਅਬਦੁਲ ਜੱਬਾਰ ਖੱਟਕ
ਮੁੱਖ ਦਫ਼ਤਰਕਰਾਚੀ, ਪਾਕਿਸਤਾਨ
ਵੈੱਬਸਾਈਟwww.awamiawaz.com

ਬਾਹਰੀ ਲਿੰਕ ਸੋਧੋ