ਰੋਬੇਰਟਾ ਪਰਕਿਨਜ਼

ਆਸਟ੍ਰੇਲੀਆਈ ਸਮਾਜ ਸ਼ਾਸਤਰੀ ਅਤੇ ਟ੍ਰਾਂਸ ਰਾਈਟਸ ਕਾਰਕੁਨ

ਰੋਬੇਰਟਾ ਪਰਕਿਨਜ਼ (1949 – 26 ਜੂਨ 2018) ਇਕ ਅਸਟਰੇਲੀਆਈ ਸਮਾਜ ਸ਼ਾਸਤਰੀ, ਲੇਖਕ ਅਤੇ ਟਰਾਂਸਜੈਂਡਰ ਅਧਿਕਾਰ ਅਤੇ ਕਾਮ-ਕਰਮੀ ਅਧਿਕਾਰ ਕਾਰਕੁੰਨ ਸੀ। ਉਸਨੇ ਬਹੁਤ ਸਾਰੀਆਂ ਕਿਤਾਬਾਂ ਅਤੇ ਵੱਖ-ਵੱਖ ਅਕਾਦਮੀਆਂ ਲਈ ਟਰਾਂਸਜੈਂਡਰ ਕਾਮ-ਕਰਮੀਆਂ ਦੇ ਅਰਧ-ਵਿਹਾਰਕ ਜੀਵਨ ਅਧਾਰਿਤ ਲੇਖ ਲਿਖੇ ਸਨ ਅਤੇ ਆਸਟਰੇਲੀਆ ਵਿਚ ਟਰਾਂਸਜੈਂਡਰ ਲੋਕਾਂ ਲਈ ਪਹਿਲਾ ਸਹਾਇਤਾ ਸੈਂਟਰ ਸਥਾਪਿਤ ਕੀਤਾ।

ਰੋਬੇਰਟਾ ਪਰਕਿਨਜ਼
ਜਨਮ1940
ਅਸਟਰੇਲੀਆ
ਮੌਤ
ਸਿਡਨੀ
ਪੇਸ਼ਾਸਮਾਜ ਸ਼ਾਸਤਰੀ
ਟਰਾਂਸਜੈਂਡਰ ਅਤੇ ਕਾਮ-ਕਰਮੀ ਅਧਿਕਾਰ ਵਕਾਲਤ

ਜੀਵਨੀ ਸੋਧੋ

1981 ਵਿਚ ਉਸਨੇ ਸਿਡਨੀ ਦੀ ਮੈਕੂਏਰੀਆ ਯੂਨੀਵਰਸਿਟੀ ਤੋਂ ਬੀ.ਏ. ਆਨਰਜ਼ ਖੋਜ-ਪ੍ਰਬੰਧ ਪੂਰਾ ਕੀਤਾ।[1] ਉਸਦਾ ਖੋਜ-ਪ੍ਰਬੰਧ ਡਰੈਗ-ਕੂਈਨ ਅਤੇ ਟਰਾਂਸਸੈਕਸੁਅਲ ਦੇ ਤਜੁਰਬੇ ਅਤੇ ਜੀਵਨ 'ਤੇ ਕੀਤਾ ਹੋਇਆ ਸਰਵੇ ਸੀ ਅਤੇ ਅਸਟਰੇਲੀਆ ਦੇ ਪਹਿਲੇ ਓਪਨਲੀ ਟਰਾਂਸਜੈਂਡਰ ਵੱਲੋਂ ਕੀਤਾ ਗਿਆ ਖੋਜ ਕਾਰਜ ਸੀ।

1980ਵੇਂ ਦਹਾਕੇ 'ਚ ਉਹ ਉਸ ਸਮੇਂ ਨਵੀਂ ਬਣੀ ਅਸਟਰੇਲੀਆਈ ਟਰਾਂਸਸੈਕਸੁਅਲ ਸੰਸਥਾ ਦੀ ਮੈਂਬਰ ਸੀ, ਜੋ ਲਾਬਿੰਗ ਦੁਆਰਾ ਸਮਾਜਿਕ ਅਤੇ ਕਾਨੂੰਨੀ ਸੁਧਾਰ ਲਈ ਟਰਾਂਸ ਲੋਕਾਂ ਨੂੰ ਸਹਿਯੋਗ ਕਰਦੀ ਸੀ।


ਪ੍ਰਕਾਸ਼ਨਾਵਾਂ ਸੋਧੋ

  • The Third Sex and Sanctified Persons: A Cross-Cultural Survey, Comparison and Analysis of Transvestism and Transsexuality. Macquarie University BA Hons Thesis 1981.
  • The Drag Queen Scene: Transsexuals in Kings Cross. George Allen & Unwin, 1983.
  • With Nikki Searant & Linda Tyne. Transsexualism: An Overview : Understanding the Transsexual. Collective of Australian Transsexuals, Australian Transsexual Association, 1983.
  • With Garry Bennett. Being a Prostitute: Prostitute Women and Prostitute Men. Allen & Unwin, 1985.
  • A History, Manifesto, and a Report on the Proposed Welfare Services of the Australian Prostitutes' Collective. The Collective, 1985.
  • Female Prostitutes in Visible Prostitution in Inner-City Sydney. The author, 1985.
  • Female Prostitution in Sydney an Overview: An Information Document on Female Prostitution and Prostitute Women of Sydney. Australian Prostitutes Collective (N.S.W.), 1985.
  • "Working Girls": Normality and Diversity Among Female Prostitutes in Sydney. Macquarie University MA Hons Thesis, 1988.
  • Interviewed by Phil Jarratt. "The working girl's friend. -Interview with Roberta Perkins, founder of the Australian Prostitutes Collective". Bulletin (Sydney). 140–141,143–144, 13 September 1988.
  • "Wicked Women Or Working Girls: The Prostitute on the Silver Screen". Media Information Australia, 51, 1989: 28–34.
  • "Working Girls in ‘Wowserville’: Prostitute Women in Sydney Since 1945". In Richard Kennedy. Australian Welfare: Historical Sociology. Macmillan, 1989: 362–389.
  • Working Girls: Prostitutes, Their Life and Social Control. Australian Inst. of Criminology, 1991.
  • With A. Griffin, & J. Jakobsen. Transgender Lifestyles and HIV/AIDS Risk. University of New South Wales, 1994.
  • With G. Prestage, R. Sharp & Frances Lovejoy. Sex Work, Sex Workers in Australia. University of New South Wales Press, 1994.
  • With Frances Lovejoy. "Healthy and Unhealthy Life Styles of Female Brothel Workers and Call Girls (Private Sex Workers) in Sydney". Australian and New Zealand Journal of Public Health. 20, 5, 1996: 512–6.
  • “The Drag Queen Scene: Transsexuals in Kings Cross". In Richard Ekins & Dave King (eds). Blending Genders: Social Aspects of Cross-Dressing and Sex-Changing. Routledge 1996: 53–62.
  • With Frances Lovejoy. Call Girls: Private Sex Workers in Australia. University of Western Australia Press, 2007.

ਇਹ ਵੀ ਦੇਖੋ ਸੋਧੋ

ਬਾਹਰੀ ਲਿੰਕ ਸੋਧੋ

ਹਵਾਲੇ ਸੋਧੋ

  1. "The third sex and sanctified persons : a cross-cultural survey, comparison and analysis of transvestism and transsexuality". Trove. 16 April 2019. Retrieved 16 April 2018.