ਰੋਮ-ਬਰਲਿਨ-ਟੋਕੀਓ ਧੁਰੀ

ਰੋਮ-ਬਰਲਿਨ-ਟੋਕੀਓ ਧੁਰੀ ਇਹ ਇੱਕ ਸੰਧੀ ਸੀ ਜੋ ੨੫ ਨਵੰਬਰ ੧੯੩੬ ਨੂੰ ਜਾਪਾਨ ਨੇ ਜਰਮਨੀ ਨਾਲ ਕੀਤੀ ਤਾਂ ਕਿ ਰੂਸ ਦਾ ਸਾਹਮਣਾ ਕੀਤਾ ਜਾ ਸਕੇ। ਇਸ ਸੰਧੀ ਦਾ ਉਦੇਸ਼ ਯੂਰਪ ਅਤੇ ਏਸ਼ੀਆ ਵਿੱਚ ਰੂਸ ਸਾਮਵਾਦ ਦੇ ਪ੍ਰਸਾਰ ਨੂੰ ਰੋਕਣਾ ਸੀ। ਸੰਨ ੧੯੩੭ ਵਿੱਚ ਇਟਲੀ ਵੀ ਇਸ ਸੰਧੀ ਵਿੱਚ ਸਾਮਿਲ ਹੋ ਗਿਆ। ਇਸ ਤਰ੍ਹਾਂ ਜਾਪਾਨ ਧੁਰੀ ਰਾਸ਼ਟਰਾਂ ਵੱਲੋ ਦੂਜਾ ਸੰਸਾਰ ਜੰਗ[1] ਵਿੱਚ ਸਾਮਿਲ ਹੋਇਆ।

ਧੁਰੀ ਸ਼ਕਤੀ
ਅਚਸੇਨਮਾਚਤੇ
枢軸国
ਪੋਟੇਨਜ਼ ਡੈੱਲ ਅਸੇ
1940–1945




ਸਥਿਤੀਸੈਨਾ ਸਮਝੋਤਾ
Historical eraਦੂਜਾ ਸੰਸਾਰ ਜੰਗ
25 ਨਵੰਬਰ 1936
22 ਮਈ 1939
27 ਸਤੰਬਰ 1940
• Disestablished
2 ਸਤੰਬਰ 1945

ਹਵਾਲੇ ਸੋਧੋ

  1. Cornelia Schmitz-Berning (2007). Vokabular des Nationalsozialismus. Berlin: De Gruyter. p. 745. ISBN 978-3-11-019549-1. Retrieved 26 March 2015.