ਰਾਇਲ ਚੈਲੇਂਜਰਸ ਬੰਗਲੌਰ

ਰੌਇਲ ਚੈਲੇਂਜਰ ਬੰਗਲੌਰ (Royal Challengers Bangalore) ਬੰਗਲੋਰ ਵਿੱਚ ਆਧਾਰਿਤ ਇੱਕ ਕ੍ਰਿਕਟ ਦੀ ਟੀਮ ਹੈ, ਜੋ ਇੰਡੀਅਨ ਪ੍ਰੀਮੀਅਰ ਲੀਗ ਦੀਆਂ ਅੱਠ ਟੀਮਾਂ ਵਿੱਚੋਂ ਇੱਕ ਹੈ। ਇਸ ਟੀਮ ਦਾ ਮੁੱਖ ਖਿਡਾਰੀ ਅਤੇ ਕੈਪਟਨ ਵਿਰਾਟ ਕੋਹਲੀ ਹੈ। ਟੀਮ ਦਾ ਕੋਚ ਡੇਨੀਅਲ ਵਿਟੋਰੀ ਹੈ, ਜੋ ਨਿਊਜ਼ੀਲੈਂਡ ਦਾ ਪੁਰਾਣਾ ਖਿਡਾਰੀ ਹੈ। [2][3] ਟੀਮ ਦਾ ਨਿੱਜੀ ਖੇਡ ਮੈਦਾਨ 'ਚਿਨਾਸਵਾਮੀ ਸਟੇਡੀਅਮ' ਹੈ।[4]

ਰਾੲਿਲ ਚੈਲੰਜ਼ਰਜ ਬੰਗਲੌਰ
ರಾಯಲ್ ಚಾಲೆಂಜರ್ಸ್ ಬೆಂಗಳೂರು
ਲੀਗੲਿੰਡੀਅਨ ਪ੍ਰੀਮੀਅਰ ਲੀਗ
ਖਿਡਾਰੀ ਅਤੇ ਸਟਾਫ਼
ਕਪਤਾਨਵਿਰਾਟ ਕੋਹਲੀ
ਕੋਚਡੇਨੀਅਲ ਵਿਟੋਰੀ
ਮਾਲਕਰਾੲਿਲ ਚੈਲੰਜ਼ਰਜ ਸਪੋਰਟਸ ਪ੍ਰਾੲੀਵੇਟ ਲਿਮਿ:
ਟੀਮ ਜਾਣਕਾਰੀ
ਸ਼ਹਿਰਬੰਗਲੋਰ, ਕਰਨਾਟਕ
ਰੰਗRCB (home) RCB (away)
ਸਥਾਪਨਾ2008
ਘਰੇਲੂ ਮੈਦਾਨਚਿਨਾਸਵਾਮੀ ਸਟੇਡੀਅਮ
(ਸਮਰੱਥਾ: 50,000)[1]
ਅਧਿਕਾਰਤ ਵੈੱਬਸਾਈਟ:www.royalchallengers.com
ਰਾੲਿਲ ਚੈਲੰਜ਼ਰਜ ਬੰਗਲੌਰ 2016
ਰੌਇਲ ਚੈਲੇਂਜਰ ਦਾ ਟੀਮ ਲੋਗੋ

ਮੁੱਖ ਕੋਚ ਸੋਧੋ

  •   ਮਾਰਟਿਨ ਕਰੋਵੇ - 2008
  •   ਵੈਂਕਟੇਸ਼ ਪ੍ਰਸਾਦ - 2008 - 2009, 2011 - 2013
  •   ਰੇ ਜੈਂਨਿੰਗਸ - 2009 - 2013
  •   ਡੈਨੀਅਲ ਵੈਟਟੋਰੀ - 2014– 2018
  •   ਗੈਰੀ ਕਿਰਸਟੇਨ - 2019
  •   ਸਾਇਮਨ ਕੈਟਜ - 2019–ਮੌਜੂਦਾ

ਬਾਹਰੀ ਕੜੀਆਂ ਸੋਧੋ

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2016-03-26. Retrieved 2016-05-28. {{cite web}}: Unknown parameter |dead-url= ignored (|url-status= suggested) (help)
  2. G. Krishnan (20 February 2008). "Bangalore team named 'Royal Challengers'". Hindustan Times. India. p. 3. Retrieved 20 February 2008.[permanent dead link]
  3. "Jadeja hits it big in closely fought IPL 5 auction". The Hindu Business Line.
  4. "Karnataka State Cricket Association". www.ksca.cricket. Archived from the original on 2016-03-26. Retrieved 2016-03-19. {{cite web}}: Unknown parameter |dead-url= ignored (|url-status= suggested) (help)