ਹਰਜਿੰਦਰ ਸਿੰਘ, ਲਾਲਟੂ (10 ਦਸੰਬਰ 1957, ਕੋਲਕਾਤਾ) ਇੱਕ ਹਿੰਦੀ ਕਵੀ, ਅਨੁਵਾਦਕ ਅਤੇ ਲੇਖਕ ਹੈ।

ਮੁੱਖ ਲਿਖਤਾਂ ਸੋਧੋ

ਕਵਿਤਾਵਾਂ ਦੀ ਸਥਿਤੀ ਸੋਧੋ

  • ਏਕ ਝੀਲ ਥੀ ਬਰਫ ਕੀ (1991, ਆਧਾਰ ਪ੍ਰਕਾਸ਼ਨ, ਪੰਚਕੂਲਾ))
  • ਡਾਇਰੀ ਮੇਂ 23 ਅਕਟੂਬਰ (2004, ਰਾਮਕ੍ਰਿਸ਼ਨ ਪ੍ਰਕਾਸ਼ਨ, ਵਿਦਿਸ਼ਾ)
  • ਲੋਗ ਹੀ ਚੁਨੇਂਗੇ ਰੰਗ (2010, ਸ਼ਿਲਪਾਯਨ, ਦਿੱਲੀ)
  • ਸੁੰਦਰ ਲੋਗ ਔਰ ਅਨ੍ਯ ਕਵਿਤਾਏਂ (2012, ਵਾਣੀ ਪ੍ਰਕਾਸ਼ਨ, ਦਿੱਲੀ)
  • ਨਹਾ ਕਰ ਨਹੀਂ ਲੌਟਾ ਹੈ ਬੁੱਧ (2013, ਵਾਗਦੇਵੀ ਪ੍ਰਕਾਸ਼ਨ, ਬੀਕਾਨੇਰ)
  • ਨਵਸਾਕਸਰੋਂ ਕੇ ਲਿਏ: ਦੇਸ਼ ਬੜਾ ਕਬ ਹੋਤਾ ਹੈ (ਭਾਰਤ ਗਿਆਨ ਵਿਗਿਆਨ ਸਮਿਤੀ, 2000)

ਬੱਚਿਆਂ ਦੀ ਕਵਿਤਾ ਸੋਧੋ

  • ਭੈਯਾ ਜ਼ਿੰਦਾਬਾਦ

ਕਹਾਣੀ ਸੰਗ੍ਰਹਿ ਸੋਧੋ

  • ਘੁਘਨੀ (1996, ਅਭਿਸ਼ੇਕ ਪ੍ਰਕਾਸ਼ਨ, ਚੰਡੀਗੜ੍ਹ)

ਨਾਟਕ ਸੋਧੋ

  • ਨਵਸਾਕਸਰੋਂ ਕੇ ਲਿਏ: ਭਾਪ ਤਾਪ ਔਰ ਆਪ

ਅਨੁਵਾਦ ਸੋਧੋ

  • ਅੰਧਕੂਪ (ਜੋਸਫ਼ ਕੋਨਰਾਡ ਦਾ 'ਹੌਰਟ ਆਫ਼ ਡਾਰਕਨੈਸ')
  • ਅਗੜਮ-ਬਗੜਮ (ਅਬੋਲ-ਤਬੋਲ)
  • ਹ ਯ ਵ ਰ ਲ
  • ਗੋਪੀ ਗਵਈਆ ਬਾਘਾ ਬਜਈਆ (ਬੰਗਾਲੀ ਤੋਂ ਅਨੁਵਾਦਿਤ)
  • ਲੋਗ ਅੜੇਂਗੇ
  • ਨਕਲੂ ਨਡਲੂ ਬੁਰੇ ਫੰਸੇ
  • ਹਾਵਰਡ ਜ਼ਿਨ ਦੀ ਕਿਤਾਬ ਏ ਪੀਪਲਜ਼ ਹਿਸਟਰੀ ਆਫ਼ ਦ ਯੂਨਾਈਟਿਡ ਸਟੇਟਸ ਦੇ ਕੁਝ ਅਧਿਆਏ ਅੰਗਰੇਜ਼ੀ ਤੋਂ ਹਿੰਦੀ ਵਿੱਚ

ਸੰਪਾਦਨ ਸੋਧੋ

  • ਹਮਕਲਮ