ਸ਼ਾਮ (ਇਲਾਕਾ)
(ਲਿਵਾਂਤ ਤੋਂ ਮੋੜਿਆ ਗਿਆ)
ਸ਼ਾਮ ਜਾਂ ਅਸ਼-ਸ਼ਾਮ ਜਾਂ ਲਿਵਾਂਤ (/ləˈvænt/), ਜਿਹਨੂੰ ਪੂਰਬੀ ਭੂ-ਮੱਧ ਵੀ ਆਖਿਆ ਜਾਂਦਾ ਹੈ, ਇੱਕ ਭੂਗੋਲਕ ਅਤੇ ਸੱਭਿਆਚਾਰਕ ਇਲਾਕਾ ਹੈ ਜਿਸ ਵਿੱਚ "ਆਨਾਤੋਲੀਆ ਅਤੇ ਮਿਸਰ ਵਿਚਲੇ ਪੂਰਬੀ ਭੂ-ਮੱਧ ਸਾਗਰ ਦੇ ਤੱਟਨੁਮਾ ਇਲਾਕੇ" ਆਉਂਦੇ ਹਨ।[2] ਅੱਜਕੱਲ੍ਹ ਸ਼ਾਮ ਵਿੱਚ ਸਾਈਪ੍ਰਸ, ਇਜ਼ਰਾਇਲ, ਜਾਰਡਨ, ਲਿਬਨਾਨ, ਸੀਰੀਆ, ਫ਼ਲਸਤੀਨ ਅਤੇ ਦੱਖਣੀ ਤੁਰਕੀ ਦੇ ਹਿੱਸੇ (ਪਹਿਲੋਂ ਦੀ ਹਲਬ ਵਿਲਾਇਤ) ਆਉਂਦੇ ਹਨ।
ਸ਼ਾਮ | |
---|---|
ਦੇਸ਼ ਅਤੇ ਇਲਾਕੇ | ਫਰਮਾ:Country data Cyprus Turkey (only Hatay Province) Israel Jordan Lebanon ਫਰਮਾ:Country data State of Palestine Palestine Syria |
ਅਬਾਦੀ | 47,129,325[1] |
ਬੋਲੀਆਂ | ਸ਼ਾਮੀ ਅਰਬੀ, ਅਰਾਮਾਈ, ਅਰਮੀਨੀਆਈ, ਸਿਰਕਾਸੀ, ਯੂਨਾਨੀ, ਹਿਬਰੂ, ਕੁਰਦੀ, ਲਾਦੀਨੋ, ਤੁਰਕ। |
ਵਕਤੀ ਜੋਨਾਂ | UTC+02:00 (ਈ.ਈ.ਟੀ.) (ਤੁਰਕੀ ਅਤੇ ਸਾਈਪ੍ਰਸ) |