ਲੀਕੋ ਇੱਕ ਭਾਸ਼ਾ ਹੈ ਜੋ ਕਿ ਲਗਪਗ ਮਰਨ ਕੰਢੇ ਪਈ ਹੈ। ਇਸਨੂੰ ਬੋਲਣ ਵਾਲਿਆਂ ਦੀ ਗਿਣਤੀ 20-40 ਹੀ ਹੈ ਅਤੇ ਇਸਨੂੰ ਬੋਲਣ ਵਾਲੇ ਬੋਲੀਵੀਆ ਦੀ ਟਿਟੀਕਾਕਾ ਝੀਲ ਦੇ ਪੂਰਬੀ ਹਿੱਸੇ ਵਿੱਚ ਰਹਿੰਦੇ ਹਨ। ਲੀਕੋ ਕਬੀਲੇ ਦੀ ਜਨਸੰਖਿਆ 80 ਦੇ ਕਰੀਬ ਹੈ।

Leco
Leko, Rik’a
ਜੱਦੀ ਬੁਲਾਰੇਬੋਲੀਵੀਆ
ਇਲਾਕਾਟਿਟੀਕਾਕਾ ਝੀਲ ਦੇ ਪੂਰਬ 'ਚ
ਨਸਲੀਅਤ2,800 (2001)
Native speakers
20 (2001)[1]
ਭਾਸ਼ਾ ਦਾ ਕੋਡ
ਆਈ.ਐਸ.ਓ 639-3lec
Glottologleco1242

ਹਵਾਲੇ ਸੋਧੋ