ਲੰਡਨ ਯੂਨੀਵਰਸਿਟੀ ਦੀ ਸਥਾਪਨਾ 1826 ਵਿੱਚ ਇੰਗਲਡ ਵਿੱਚ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇਣ ਲਈ ਕੀਤੀ ਗਈ।[1] ਇੰਗਲਡ ਵਿੱਚ ਪਹਿਲੀ ਯੂਨੀਵਰਸਿਟੀ ਵਿਚ ਮਰਦ ਦੇ ਬਰਾਬਰ ਔਰਤਾਂ ਵੀ ਸਿੱਖਿਆ ਲੈਣ ਸਕਣ। ਇਸ ਯੂਨੀਵਰਸਿਟੀ ਵਿੱਚ ਵਿਦਿਆਰਥੀ ਅਤੇ ਅਧਿਆਪਕ ਦਾ ਅਨੁਪਾਤ (1:10) ਹੈ ਜੋ ਕਿ ਅਕਾਦਮਿਕ ਤੌਰ ਤੇ ਵਧੀਆ ਹੈ। ਇਸ ਸੰਸਥਾ ਵਿੱਚ ਚੋਟੀ ਦੇ ਪ੍ਰੋਫੈਸਰ ਦੀ ਗਿਣਤੀ ਬਹੁਤ ਹੈ ਤਾਂ ਕਿ ਯੂਨੀਵਰਸਿਟੀ ਵਿੱਚ ਵਿਦਿਆਰਥੀ ਨੂੰ ਆਪਣੇ ਖੇਤਰ ਵਿੱਚ ਸਭ ਉੱਚ ਯੋਗਤਾ ਮਾਹਿਰ ਨੇ ਸਿਖਾਇਆ ਜਾ ਸਕੇ। ਇਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਜਨਤਕ ਸ਼ਮੂਲੀਅਤ, ਪੇਸ਼ਾਵਰ, ਵਿਸ਼ਾ ਮਾਹਰ ਅਤੇ ਲੈਬ ਟੈਕਨੀਸ਼ੀਅਨ ਬਣਾਉਂਦੀ ਹੈ।

ਲੰਡਨ ਯੂਨੀਵਰਸਿਟੀ
ਸਥਾਪਨਾ1836
ਕਿਸਮਪਬਲਿਕ
ਚਾਂਸਲਰਸ਼ਾਹੀ ਰਾਣੀ
ਵਾਈਸ-ਚਾਂਸਲਰਸਰ ਅਡਰੀਅਨ ਸਮਿੱਥ
ਵਿਜ਼ਿਟਰਡੈਵਿਡ ਲੇਡਿੰਗਟਨ
ਵਿਦਿਆਰਥੀ161,270
52,000 ਅੰਤਰਰਾਸ਼ਟਰੀ ਪ੍ਰੋਗਰਾਮ
ਗ਼ੈਰ-ਦਰਜੇਦਾਰ92,760
ਦਰਜੇਦਾਰ68,500
ਟਿਕਾਣਾਲੰਡਨ, ਇੰਗਲੈਂਡ ਬਰਤਾਨੀਆ
ਵੈੱਬਸਾਈਟlondon.ac.uk

ਖਾਸ਼ ਵਿਦਿਆਰਥੀਸੋਧੋ

ਹਵਾਲੇਸੋਧੋ

  1. "About us". University of London. 22 June 2016. Retrieved 2016-06-22.