ਆਧੁਨਿਕ ਪੰਜਾਬੀ ਸਾਹਿਤ ਦੇ ਰੂਪ ਸੋਧੋ

ਨਾਟਕ ਸੋਧੋ

ਪੰਜਾਬੀ ਸਾਹਿਤ ਦੇ ਨਾਟਕਕਾਰ

  • ਈਸ਼ਵਰ ਚੰਦਰ ਨੰਦਾ
  • ਬਲਵੰਤ ਗਾਰਗੀ
  • ਹਰਚਰਨ ਸਿੰਘ
  • ਗੁਰਸ਼ਰਨ ਸਿੰਘ
  • ਗੁਰਚਰਨ ਸਿੰਘ
  • ਪਾਲੀ ਭੁਪਿੰਦਰ
  • ਕੇਵਲ ਧਾਲੀਵਾਲ
  • ਸੰਤ ਸਿੰਘ ਸੇਖੋਂ

ਨਾਵਲ ਸੋਧੋ

ਪੰਜਾਬੀ ਦੇ ਪ੍ਰਮੁੱਖ ਨਾਲਵਕਾਰ

  • ਭਾਈ ਵੀਰ ਸਿੰਘ
  • ਚਰਨ ਸਿੰਘ ਸ਼ਹੀਦ
  • ਨਾਨਕ ਸਿੰਘ
  • ਗੁਰਦਿਆਲ ਸਿੰਘ
  • ਜਸਵੰਤ ਸਿੰਘ ਕੰਵਲ
  • ਸੁਰਿੰਦਰ ਸਿੰਘ ਨਰੂਲਾ
  • ਨਿਰੰਜਨ ਤਸਨੀਮ
  • ਪਿਆਰਾ ਸਿੰਘ ਭੋਗਲ
  • ਸੁਖਬੀਰ
  • ਸੋਹਨ ਸਿੰਘ ਸ਼ੀਤਲ
  • ਮਿੱਤਰ ਸੈਨ ਮੀਤ
  • ਰਾਮ ਸਰੂਪ ਅਣਖੀ

ਕਹਾਣੀ ਸੋਧੋ

ਪੰਜਾਬੀ ਦੇ ਪ੍ਰਮੁੱਖ ਕਹਾਣੀਕਾਰ

  • ਸੰਤ ਸਿੰਘ ਸੇਖੋਂ
  • ਸੁਜਾਨ ਸਿੰਘ
  • ਕੁਲਵੰਤ ਸਿੰਘ ਵਿਰਕ
  • ਕਰਤਾਰ ਸਿੰਘ ਦੁੱਗਲ
  • ਡਾ. ਵਰਿਆਮ ਸਿੰਘ ਸੰਧੂ
  • ਅਮ੍ਰਿਤਾ ਪ੍ਰੀਤਮ
  • ਅਜੀਤ ਕੌਰ
  • ਪ੍ਰੇਮ ਪ੍ਰਕਾਸ਼

ਕਵਿਤਾ ਸੋਧੋ

ਪੰਜਾਬੀ ਦੇ ਪ੍ਰਮੁੱਖ ਕਵੀ

  • ਭਾਈ ਵੀਰ ਸਿੰਘ
  • ਪੂਰਨ ਸਿੰਘ
  • ਜਸਵੰਤ ਸਿੰਘ ਨੇਕੀ
  • ਅਵਤਾਰ ਸਿੰਘ ਆਜਾਦ
  • ਧਨੀ ਰਾਨ ਚਾਤ੍ਰਿਕ
  • ਦੇਵਿੰਦਰ ਸਤਿਆਰਥੀ
  • ਪ੍ਰੋ ਮੋਹਨ ਸਿੰਘ
  • ਅਮ੍ਰਿਤਾ ਪ੍ਰੀਤਮ
  • ਅਵਤਾਰ ਸਿੰਘ ਪਾਸ਼
  • ਸੁਰਜੀਤ ਪਾਤਰ
  • ਜਗਤਾਰ
  • ਗੋਪਾਲ ਸਿੰਘ ਦਰਦੀ


http:\www.pa.wikipedia.org ਪੰਜਾਬੀ ਸਾਹਿਤ