ਵਲੈਟਾ
ਵਲੈਟਾ ਮਾਲਟਾ ਦੀ ਰਾਜਧਾਨੀ ਹੈ ਜਿਸ ਨੂੰ ਸਥਾਨਕ ਤੌਰ ਉੱਤੇ ਮਾਲਟੀ ਵਿੱਚ ਇਲ-ਬੈਲਟ (ਅੰਗਰੇਜ਼ੀ: The City) ਕਿਹਾ ਜਾਂਦਾ ਹੈ। ਇਹ ਮਾਲਟਾ ਟਾਪੂ ਦੇ ਮੱਧ-ਪੂਰਬੀ ਹਿੱਸੇ ਵਿੱਚ ਸਥਿਤ ਹੈ ਅਤੇ ਇਤਿਹਾਸਕ ਸ਼ਹਿਰ ਦੀ ਅਬਾਦੀ 6,966 ਹੈ।[1] ਨਿਕੋਸੀਆ ਤੋਂ ਬਾਅਦ ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ਦੀਆਂ ਸਭ ਤੋਂ ਦੱਖਣੀ ਰਾਜਧਾਨੀਆਂ ਵਿੱਚੋਂ ਇਹ ਦੂਜੇ ਨਁਬਰ ਉੱਤੇ ਹੈ।
ਇਲ-ਬੈਲਟ ਵਲੈਟਾ Ċittà Umilissima |
|||
---|---|---|---|
ਵਲੈਟਾ ਦਿੱਸਹੱਦਾ | |||
|
|||
ਉਪਨਾਮ: ਇਲ-ਬੈਲਟ | |||
ਮਾਟੋ: Città Umilissima | |||
ਮਾਲਟਾ ਵਿੱਚ ਸਥਿਤੀ | |||
ਗੁਣਕ: 35°53′52″N 14°30′45″E / 35.89778°N 14.51250°E | |||
ਦੇਸ਼ | ![]() |
||
ਟਾਪੂ | ਮਾਲਟਾ | ||
ਖੇਤਰ | ਮਾਲਟਾ ਖਲਾਕ | ||
ਜ਼ਿਲ੍ਹਾ | ਦੱਖਣੀ ਬੰਦਰਗਾਹ | ||
ਉਚਾਈ | 56 m (184 ft) | ||
ਸਮਾਂ ਜੋਨ | ਮੱਧ ਯੂਰਪੀ ਸਮਾਂ (UTC+1) | ||
ਡਾਕ ਕੋਡ | VLT | ||
ਰੱਖਿਅਕ ਸੰਤ | ਸੰਤ ਡੋਮੀਨਿਕ, ਸਾਡੀ ਮਾਊਂਟ ਕਾਰਮਲ ਲੇਡੀ, ਸੰਤ ਪਾਲ, ਸੰਤ ਅਗਸਤੀਨ | ||
ਜਸ਼ਨਾਂ ਦੇ ਦਿਨ | 3 ਅਗਸਤ & 10 ਫ਼ਰਵਰੀ | ||
ਵੈੱਬਸਾਈਟ | ਦਫ਼ਤਰੀ ਵੈੱਬਸਾਈਟ |
ਹਵਾਲੇਸੋਧੋ
- ↑ "Population statistics" (PDF). Malta Government Gazette. mjha.gov.mt. 9 August 2011.