ਵਾਜਿਦ ਅਲੀ ਸ਼ਾਹ

ਵਾਜਿਦ ਅਲੀ ਸ਼ਾਹ (ਉਰਦੂ: واجد علی شاہ‎) (ਜਨਮ: 30 ਜੁਲਾਈ 1822 – ਮੌਤ: 1 ਸਤੰਬਰ 1887), ਅਵਧ ਦਾ 5ਵਾਂ ਨਵਾਬ/ਰਾਜਾ ਸੀ। ਉਹ 13 ਫਰਵਰੀ 1847 ਤੋਂ 11 ਫਰਵਰੀ 1856 ਤੱਕ ਗੱਦੀ ਨਸ਼ੀਨ ਰਿਹਾ।[1][2]

ਨਵਾਬ ਵਾਜਿਦ ਅਲੀ ਸ਼ਾਹ
ਮਿਰਜ਼ਾ (ਸ਼ਾਹੀ ਨਾਂਮ)
ਅਵਧ ਦਾ ਰਾਜਾ

Washah1.jpg
अवध ध्वज.gif ਅਵਧ ਦਾ ਪੰਜਵਾਂ ਰਾਜਾ
ਸ਼ਾਸਨ ਕਾਲ 13 ਫ਼ਰਵਰੀ 1847 – 11 ਫ਼ਰਵਰੀ 1856
ਪੂਰਵ-ਅਧਿਕਾਰੀ ਅਮਜਦ ਅਲੀ ਸ਼ਾਹ
ਵਾਰਸ ਬੀਰਜਿਸ ਕਦਰ
ਪੂਰਾ ਨਾਂ
ਅਬੁਲ ਮਨਸੂਰ ਮੀਰਜ਼ਾ ਮੁਹੰਮਦ ਵਾਜਿਦ ਅਲੀ ਸ਼ਾਹ
ਪਿਤਾ ਅਮਜਦ ਅਲੀ ਸ਼ਾਹ
ਜਨਮ (1822-07-30)30 ਜੁਲਾਈ 1822
ਲਖਨਊ, ਬਰਤਾਨਵੀ ਭਾਰਤ
ਮੌਤ 21 ਸਤੰਬਰ 1887(1887-09-21) (ਉਮਰ 65)
ਮੇਤੀਆਬੁਰਜ, ਗਾਰਡਨ ਰੀਚ, ਕਲਕੱਤਾ, ਬਰਤਾਨਵੀ ਭਾਰਤ
ਧਰਮ ਸ਼ੀਆ ਇਸਲਾਮ

ਜੀਵਨEdit

ਵਾਜਿਦ ਅਲੀ ਸ਼ਾਹ ਦਾ ਜਨਮ 30 ਜੁਲਾਈ 1822 ਨੂੰ ਅਯੁੱਧਿਆ ਦੇ ਸ਼ਾਹੀ ਪਰਵਾਰ ਵਿੱਚ ਜਨਮ ਹੋਇਆ। ਉਸ ਦਾ ਪੂਰਾ ਨਾਮ 'ਅਬੂ ਅਲ ਮਨਸੂਰ ਸਿਕੰਦਰ ਸ਼ਾਹ ਪਾਦਸ਼ਾਹ ਆਦਿਲ ਕੈਸਰ ਜਮਾਂ ਸੁਲਤਾਨ ਆਲਮ ਮਿਰਜਾ ਮੋਹੰਮਦ ਵਾਜਿਦ ਅਲੀ ਸ਼ਾਹ ਅਖਤਰ' ਸੀ। ਆਪਣੇ ਪਿਤਾ ਅਮਜਦ ਅਲੀ ਸ਼ਾਹ ਦੇ ਬਾਅਦ ਗੱਦੀ ਨਸ਼ੀਨ ਹੋਇਆ।

ਹਵਾਲੇEdit

  1. "Wajid- Ali-Shah (1847-1856)". National Informatics Centre, India. 
  2. "Wajid Ali Shah (1847-1856)". Lucknow.me. 

ਬਾਹਰੀ ਲਿੰਕEdit