ਵਾਲਮੀਕ
ਵਾਲਮੀਕ (/vɑːlˈmiːki/;[1] ਸੰਸਕ੍ਰਿਤ ਭਾਸ਼ਾ:ਮਹਾਰਿਸ਼ੀ ਵਾਲਮੀਕ Vālmīki)[2] ਸੰਸਕ੍ਰਿਤ ਸਾਹਿਤ ਦਾ ਇੱਕ ਮਹਾਨ ਪ੍ਰਾਚੀਨ ਕਵੀ ਸੀ। ਉਸ ਨੇ ਰਾਮਾਇਣ ਦੀ ਰਚਨਾ ਕੀਤੀ। ਉਸ ਨੂੰ ਆਦਿ ਕਵੀ (ਪਹਿਲਾ ਕਵੀ) ਮੰਨਿਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਉਸ ਨੇ ਸਭ ਤੋਂ ਪਹਿਲੇ ਸ਼ਲੋਕ ਦੀ ਰਚਨਾ ਕੀਤੀ।
ਵਾਲਮੀਕ | |
---|---|
![]() ਵਾਲਮੀਕ ਰਮਾਇਣ ਦੀ ਰਚਨਾ ਕਰਦੇ ਹੋਏ | |
ਮਸ਼ਹੂਰ ਕੰਮ | ਰਮਾਇਣ ਅਤੇ ਯੋਗ ਵਸ਼ਿਸ਼ਟ |
ਹਵਾਲੇਸੋਧੋ
- ↑ "महर्षि वाल्मीक". Random House Webster's Unabridged Dictionary.
- ↑ Julia Leslie, Authority and Meaning in Indian Religions: Hinduism and the Case of Valmiki, Ashgate (2003), p. 154. ISBN 0-7546-3431-0