ਵਿਕਤੋਰ ਊਗੋ

ਫਰਾਂਸੀਸੀ ਕਵੀ, ਨਾਵਲਕਾਰ ਅਤੇ ਨਾਟਕਕਾਰ

ਵਿਕਟਰ ਹਿਊਗੋ (ਪੂਰਾ ਨਾਮ: ਵਿਕਟਰ ਮਾਰੀ ਹਿਊਗੋ; ਉਚਾਰਨ: [viktɔʁ maʁi yɡo]; 26 ਫ਼ਰਵਰੀ 1802–22 ਮਈ 1885) ਇੱਕ ਫ਼ਰਾਂਸੀਸੀ ਕਵੀ, ਨਾਵਲਕਾਰ ਅਤੇ ਨਾਟਕਕਾਰ ਸਨ। ਉਨ੍ਹਾਂ ਨੂੰ ਸਭ ਤੋਂ ਉੱਘੇ ਫਰਾਂਸੀਸੀ ਰੋਮਾਂਸਵਾਦੀ ਲੇਖਕ ਮੰਨਿਆ ਜਾਂਦਾ ਹੈ।

ਵਿਕਟਰ ਹਿਊਗੋ
Victor Hugo by Étienne Carjat 1876.jpg
ਜਨਮ: 26 ਫ਼ਰਵਰੀ 1802
ਮੌਤ:22 ਮਈ 1885
ਰਾਸ਼ਟਰੀਅਤਾ:ਫ਼ਰਾਂਸੀਸੀ
ਭਾਸ਼ਾ:ਫ਼ਰਾਂਸੀਸੀ
ਕਿੱਤਾ:ਕਵੀ, ਨਾਵਲਕਾਰ ਅਤੇ ਨਾਟਕਕਾਰ
ਮੁੱਖ ਕੰਮ:ਦੁਖੀਏ, ਟੱਪਰੀਵਾਸ ਕੁੜੀ'
ਅੰਦੋਲਨ:ਰੋਮਾਂਸਵਾਦ
ਦਸਤਖਤ:Victor Hugo Signature.svg

ਪੰਜਾਬੀ ਅਨੁਵਾਦ ਪੁਸਤਕਾਂਸੋਧੋ

  • ਦੁਖੀਏ
  • ਟੱਪਰੀਵਾਸ ਕੁੜੀ[1]

ਹਵਾਲੇਸੋਧੋ