ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/1 ਅਕਤੂਬਰ
- 1847 – ਇਸਤਰੀ ਅਧਿਕਾਰਾਂ ਦੀ ਸਮਰਥਕ, ਲੇਖਕ ਅਤੇ ਭਾਰਤ-ਪ੍ਰੇਮੀ ਮਹਿਲਾ ਐਨੀ ਬੇਸੈਂਟ ਦਾ ਜਨਮ।
- 1873 – ਸਿੰਘ ਸਭਾ ਲਹਿਰ ਬਣਾਉਣ ਲਈ ਮੰਜੀ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ. ਠਾਕੁਰ ਸਿੰਘ ਸੰਧਾਵਾਲੀਆ ਦੀ ਪ੍ਰਧਾਨਗੀ ਹੇਠ ਇਕੱਤਰਤਾ ਬੁਲਾਈ ਗਈ।
- 1913 – ਪਦਮ ਵਿਭੂਸ਼ਣ ਅਤੇ ਵੀਰ ਚੱਕਰ ਨਾਲ ਸਨਮਾਨਿਤ ਭਾਰਤੀ ਫੌਜੀ ਅਫ਼ਸਰ ਜਨਰਲ ਜਨਰਲ ਹਰਬਖ਼ਸ਼ ਸਿੰਘ ਦਾ ਜਨਮ।
- 1919 – ਉਰਦੂ ਕਵੀ, ਅਤੇ ਫ਼ਿਲਮੀ ਗੀਤਕਾਰ ਮਜਰੂਹ ਸੁਲਤਾਨਪੁਰੀ ਦਾ ਜਨਮ।
- 1932 – ਭਾਰਤੀ ਸੈਨਿਕ ਅਕਾਦਮੀ ਸਥਾਪਤ ਹੋਈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 30 ਸਤੰਬਰ • 1 ਅਕਤੂਬਰ • 2 ਅਕਤੂਬਰ