ਵਿਕੀਪੀਡੀਆ:ਟ੍ਰੇਨਿੰਗ  
  ਭਾਸ਼ਾ ਵਿਦਿਆਰਥੀਆਂ ਵਾਸਤੇ  
         
Menu
     
Shortcut:


ਇਹ ਦਿਸ਼ਾ-ਨਿਰਦੇਸ਼ ਓਹਨਾਂ ਭਾਸ਼ਾ ਵਿਦਿਆਰਥੀਆਂ ਵਾਸਤੇ ਹੈ ਜੋ ਪੰਜਾਬੀ ਵਿੱਚ ਕਿਸੇ ਹੋਰ ਭਾਸ਼ਾ ਤੋਂ ਵਿਕੀਪੀਡੀਆ ਲੇਖ ਅਨੁਵਾਦ ਕਰ ਰਹੇ ਹਨ। ਲੇਖ ਅਨੁਵਾਦ ਕਰਨ ਲਈ ਸਭ ਤੋਂ ਚੰਗੇ ਅਭਿਆਸ ਅਤੇ ਵਿਕੀਪੀਡੀਆ ਮਾਰਕਅਪ ਦੀਆਂ ਮੁਢਲੀਆਂ ਜਾਣਕਾਰੀਆਂ ਉੱਤੇ ਕੇਂਦ੍ਰਿਤ ਇਹ ਇੱਕ ਸਿੰਗਲ ਮੌਡਿਊਲ ਹੈ। ਵਿਦਿਆਰਥੀਆਂ ਲਈ ਹੋਰ ਜਿਆਦਾ ਗਹਿਰਾਈ ਵਿੱਚ ਟ੍ਰੇਨਿੰਗ ਲਈ ਇੱਕ ਹੋਰ ਜਿਆਦਾ ਵਿਸ਼ਾਲ ਟ੍ਰੇਨਿੰਗ, ਜਿਸ ਵਿੱਚ ਪੌਲੀਸੀਆਂ ਅਤੇ ਦਿਸ਼ਾ-ਨਿਰਦੇਸ਼ਾਂ ਸਮੇਤ, ਨਵੇਂ ਲੇਖ ਲਿਖਣੇ ਤੇ ਖੋਜਣੇ, ਅਤੇ ਹੋਰ ਸੰਪਾਦਕਾਂ ਨਾਲ ਸਹਿਯੋਗ ਕਰਨਾ ਵੀ ਸ਼ਾਮਿਲ ਹਨ, ਵਾਸਤੇ ਆਮ ਵਿਦਿਆਰਥੀਆਂ ਵਾਸਤੇ ਟ੍ਰੇਨਿੰਗ ਦੇਖੋ।

Start the training.


  ਅਨੁਵਾਦ