ਵਿਕੀਪੀਡੀਆ:ਪ੍ਰਬੰਧਕ ਬਣਨ ਲਈ ਬੇਨਤੀਆਂ

ਪ੍ਰਬੰਧਕ ਬਣਨ ਲਈ ਬੇਨਤੀਆਂ ਇੱਕ ਅਮਲ ਹੈ ਜਿਸ ਨਾਲ਼ ਵਿਕੀਪੀਡੀਆ ਭਾਈਚਾਰਾ ਆਪਣੇ ਪ੍ਰਬੰਧਕ ਚੁਣਦਾ ਹੈ। ਵਰਤੋਂਕਾਰ ਆਪਣੇ ਆਪ ਨੂੰ ਜਾਂ ਫਿਰ ਕਿਸੇ ਹੋਰ ਵਰਤੋਂਕਾਰ ਨੂੰ ਨਾਮਜ਼ਦ ਕਰ ਸਕਦੇ ਹਨ।

Archive

ਪੁਰਾਣੀਆਂ ਪ੍ਰਬੰਧਕੀ ਅਰਜ਼ੀਆਂ:

< 2015< 2016< 2017

ਸੱਤ ਸ਼੍ਰੀ ਅਕਾਲ। ਮੈਂ ਵਿਕੀਪੀਡੀਆ ਵਿੱਚ ਚੱਲ ਰਹੇ ਪੁੰਜ ਅਪਲੋਡ ਵਿੱਚ ਸਹਾਇਤਾ ਲਈ ਇੰਟਰਫੇਸ ਪ੍ਰਬੰਧਕ ਦੇ ਅਧਿਕਾਰਾਂ ਲਈ ਅਰਜ਼ੀ ਦੇਣਾ ਚਾਹੂੰਗੀ ਅਤੇ ਅੰਗਰੇਜ਼ੀ ਵਿਕੀਪੀਡੀਆ ਤੋਂ ਵੈਂਡਲੀਮਸ ਫਿਲਟਰ ਲਿਆਉਣ ਵਿੱਚ ਸਹਾਇਤਾ ਕਰਨਾ ਚਾਹੁੰਦੀ ਹਾਂ। ਆਈ ਪੀ ਐਡਰੈਸ ਤੋਂ ਕਾਫ਼ੀ ਬਾਰ ਅਸ਼ਲੀਲ ਅਤੇ ਗੈਰ ਨੋਟੇਬਲ ਲੇਖਾਂ ਅਤੇ ਸੋਧਾਂ ਹੁੰਦੀਆਂ ਰਹਿੰਦੀ ਹਨ ਅਤੇ ਇਸ ਨੂੰ ਰੋਕਣ ਲਈ ਫਿਲਟਰ ਦਾ ਉਪਯੋਗ ਕਰਕੇ ਅੱਪਾਂ ਕਾਫ਼ੀ ਅਬਿਊਸ ਅਤੇ ਵੈਂਡਲਿਸਮ ਨੂੰ ਨਿਯੰਤਰਣ ਮੈਂ ਪਿੱਛੇ ਮਹੀਨੀਆਂ ਤੋਂ ਪੈਟ੍ਰੋਲਰ ਦੇ ਤੌਰ ਤੇ ਵਿਕੀਪੀਡੀਆ ਵਿੱਚ ਯੋਗਦਾਨ ਕਰ ਰਹੀ ਹਾਂ। ਹਾਲ ਹੀ ਦੇ ਸਮੇਂ ਵਿੱਚ, ਇਹ ਸਾਹਮਣੇ ਆਇਆ ਹੈ ਕਿ ਜਦੋਂ ਵਿਕੀਪੀਡੀਆ ਮੁਕਾਬਲੇ ਹੋ ਰਹੇ ਹੁੰਦੇ ਹਨ, ਉਸ ਸਮੇਂ ਵੀ ਸਹਾਇਤਾ ਲਈ ਕੋਈ ਸਰਗਰਮ ਪ੍ਰਸ਼ਾਸਕ ਨਹੀਂ ਹਨ ਜੋ ਤਕਨੀਕੀ ਇੰਟਰਫੇਸ ਚੀਜਾਂ ਵਿੱਚ ਮਦਦ ਕਰਨ ਲਈ ਉਪਲਬਧ ਹੁੰਦੇ ਹਨ। ਇਸ ਦੇ ਨਾਲ-ਨਾਲ ਵੱਡੇ ਪੱਧਰ ਤੇ ਹੋ ਰਹੇ ਬਰਖਾਸਤਗੀ ਨੂੰ ਮੌਜੂਦਾ ਪ੍ਰਸ਼ਾਸਕ ਸਮੇਂ ਨੂੰ ਨਿਯੰਤਰਨ ਵਿਚ ਰੱਖਣ ਵਿਚ ਅਸਮਰਥ ਹਨ। ਮੈਂ ਇਹਨਾਂ ਚੀਜ਼ਾਂ ਦੀ ਸਹਾਇਤਾ ਕਰਨਾ ਚਾਹੁੰਦੀ ਹਾਂ, ਇਸ ਲਈ ਮੈਂ ਅਸਥਾਈ ਪ੍ਰਬੰਧਕ ਅਧਿਕਾਰ ਲਈ ਬੇਨਤੀ ਕਰਦੀ ਹਾਂ। ਧੰਨਵਾਦ।Wikilover90Wikilover90 (ਗੱਲ-ਬਾਤ) 07:49, 23 ਦਸੰਬਰ 2018 (UTC)Reply[ਜੁਆਬ ਦਿਉ]

ਸਮਰਥਨਸੋਧੋ

  1. ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 07:54, 23 ਦਸੰਬਰ 2018 (UTC)Reply[ਜੁਆਬ ਦਿਉ]
  2. Hardarshan Benipal 15:29, 23 ਦਸੰਬਰ 2018 (UTC)Reply[ਜੁਆਬ ਦਿਉ]
  3. Jagseer01 (ਗੱਲ-ਬਾਤ) 11:54, 30 ਦਸੰਬਰ 2018 (UTC)Reply[ਜੁਆਬ ਦਿਉ]
  4. ਗੁਰਪ੍ਰੀਤ ਹੁੰਦਲ (ਗੱਲ-ਬਾਤ) 14:55, 9 ਜਨਵਰੀ 2019 (UTC)Reply[ਜੁਆਬ ਦਿਉ]

ਸੱਤ ਸ਼੍ਰੀ ਅਕਾਲ। ਮੈਂ ਵਿਕੀਪੀਡੀਆ ਵਿੱਚ ਚੱਲ ਰਹੇ ਪੁੰਜ ਅਪਲੋਡ ਵਿੱਚ ਸਹਾਇਤਾ ਲਈ ਇੰਟਰਫੇਸ ਪ੍ਰਬੰਧਕ ਦੇ ਅਧਿਕਾਰਾਂ ਲਈ ਅਰਜ਼ੀ ਦੇਣਾ ਚਾਹੂੰਗੀ ਅਤੇ ਅੰਗਰੇਜ਼ੀ ਵਿਕੀਪੀਡੀਆ ਤੋਂ ਵੈਂਡਲੀਮਸ ਫਿਲਟਰ ਲਿਆਉਣ ਵਿੱਚ ਸਹਾਇਤਾ ਕਰਨਾ ਚਾਹੁੰਦੀ ਹਾਂ। ਆਈ ਪੀ ਐਡਰੈਸ ਤੋਂ ਕਾਫ਼ੀ ਬਾਰ ਅਸ਼ਲੀਲ ਅਤੇ ਗੈਰ ਨੋਟੇਬਲ ਲੇਖਾਂ ਅਤੇ ਸੋਧਾਂ ਹੁੰਦੀਆਂ ਰਹਿੰਦੀ ਹਨ ਅਤੇ ਇਸ ਨੂੰ ਰੋਕਣ ਲਈ ਫਿਲਟਰ ਦਾ ਉਪਯੋਗ ਕਰਕੇ ਅੱਪਾਂ ਕਾਫ਼ੀ ਅਬਿਊਸ ਅਤੇ ਵੈਂਡਲਿਸਮ ਨੂੰ ਨਿਯੰਤਰਣ ਮੈਂ ਪਿੱਛੇ ਮਹੀਨੀਆਂ ਤੋਂ ਪੈਟ੍ਰੋਲਰ ਦੇ ਤੌਰ ਤੇ ਵਿਕੀਪੀਡੀਆ ਵਿੱਚ ਯੋਗਦਾਨ ਕਰ ਰਹੀ ਹਾਂ। ਹਾਲ ਹੀ ਦੇ ਸਮੇਂ ਵਿੱਚ, ਇਹ ਸਾਹਮਣੇ ਆਇਆ ਹੈ ਕਿ ਜਦੋਂ ਵਿਕੀਪੀਡੀਆ ਮੁਕਾਬਲੇ ਹੋ ਰਹੇ ਹੁੰਦੇ ਹਨ, ਉਸ ਸਮੇਂ ਵੀ ਸਹਾਇਤਾ ਲਈ ਕੋਈ ਸਰਗਰਮ ਪ੍ਰਸ਼ਾਸਕ ਨਹੀਂ ਹਨ ਜੋ ਤਕਨੀਕੀ ਇੰਟਰਫੇਸ ਚੀਜਾਂ ਵਿੱਚ ਮਦਦ ਕਰਨ ਲਈ ਉਪਲਬਧ ਹੁੰਦੇ ਹਨ। ਇਸ ਦੇ ਨਾਲ-ਨਾਲ ਵੱਡੇ ਪੱਧਰ ਤੇ ਹੋ ਰਹੇ ਬਰਖਾਸਤਗੀ ਨੂੰ ਮੌਜੂਦਾ ਪ੍ਰਸ਼ਾਸਕ ਸਮੇਂ ਨੂੰ ਨਿਯੰਤਰਨ ਵਿਚ ਰੱਖਣ ਵਿਚ ਅਸਮਰਥ ਹਨ। ਮੈਂ ਇਹਨਾਂ ਚੀਜ਼ਾਂ ਦੀ ਸਹਾਇਤਾ ਕਰਨਾ ਚਾਹੁੰਦੀ ਹਾਂ, ਇਸ ਲਈ ਮੈਂ ਇੰਟਰਫੇਸ ਪ੍ਰਬੰਧਕ ਅਧਿਕਾਰ ਲਈ ਬੇਨਤੀ ਕਰਦੀ ਹਾਂ। ਧੰਨਵਾਦ।Wikilover90 (ਗੱਲ-ਬਾਤ) 06:23, 7 ਦਸੰਬਰ 2018 (UTC)Reply[ਜੁਆਬ ਦਿਉ]

ਸਮਰਥਣਸੋਧੋ

  1. Support for temporary interface adminship --Satdeep Gill (ਗੱਲ-ਬਾਤ) 13:29, 17 ਦਸੰਬਰ 2018 (UTC)Reply[ਜੁਆਬ ਦਿਉ]
  2. ਆਰਜ਼ੀ ਇੰਟਰਫੇਸ ਪਰਬੰਧ ਲਈ ਮੈਂ ਵੀ ਸਮਰਥਨ ਦਿੰਦਾ ਹਾਂ। ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 15:54, 17 ਦਸੰਬਰ 2018 (UTC)Reply[ਜੁਆਬ ਦਿਉ]
  3. Support for temporary interface adminship--Charan Gill (ਗੱਲ-ਬਾਤ) 12:48, 19 ਜਨਵਰੀ 2020 (UTC)Reply[ਜੁਆਬ ਦਿਉ]

ਟਿੱਪਣੀਸੋਧੋ

ਇੰਟਰਫੇਸ ਐਡਮਿਨ ਸਿਰਫ਼ js script ਲਈ ਕੰਮ ਕਰ ਸਕਦਾ ਅਤੇ ਫਿਲਟਰ ਲਈ ਅਸਥਾਈ ਐਡਮਿਨ ਦੇ ਹੱਕ ਚਾਹੀਦੇ ਹਨ।Wikilover90 (ਗੱਲ-ਬਾਤ) 07:49, 23 ਦਸੰਬਰ 2018 (UTC)Reply[ਜੁਆਬ ਦਿਉ]

ਨਿਤੇਸ਼ ਜੀ ਪਿਛਲੇ ਲੰਮੇ ਸਮੇਂ ਤੋਂ ਲੇਖ ਲਿਖਣ ਅਤੇ ਲੇਖ ਸੰਪਾਦਨ ਦੇ ਕਾਰਜ ਵਿੱਚ ਬਹੁਤ ਹੀ ਸਰਗਰਮੀ ਨਾਲ ਕੰਮ ਕਰ ਰਹੇ ਹਨ। ਮੈਂ ਇਹਨਾਂ ਨੂੰ ਵਿਕੀਪੀਡੀਆ ਉੱਤੇ ਪ੍ਰਬੰਧਕੀ ਹੱਕ ਦੇਣ ਲਈ ਨਾਮਜ਼ਦ ਕਰਦਾ ਹਾਂ। ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ " Y" ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ " N" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ। --Satdeep Gill (ਗੱਲ-ਬਾਤ) 14:33, 11 ਜਨਵਰੀ 2018 (UTC)Reply[ਜੁਆਬ ਦਿਉ]

ਟਿੱਪਣੀਆਂਸੋਧੋ

ਸਮਰਥਨਸੋਧੋ

  1.  Y - Satpal Dandiwal (ਗੱਲ-ਬਾਤ) 17:28, 12 ਜਨਵਰੀ 2018 (UTC)Reply[ਜੁਆਬ ਦਿਉ]
  2.  Y - Gaurav Jhammat (ਗੱਲ-ਬਾਤ) 04:11, 13 ਜਨਵਰੀ 2018 (UTC)Reply[ਜੁਆਬ ਦਿਉ]
  3.  Y - Jagvir Kaur (ਗੱਲ-ਬਾਤ) 07:29, 13 ਜਨਵਰੀ 2018 (UTC)Reply[ਜੁਆਬ ਦਿਉ]
  4.  Y - Stalinjeet Brar (ਗੱਲ-ਬਾਤ) 09:58, 6 ਫ਼ਰਵਰੀ 2018 (UTC)Reply[ਜੁਆਬ ਦਿਉ]
  5.  Y --param munde (ਗੱਲ-ਬਾਤ) 20:19, 24 ਜੂਨ 2018 (UTC)Reply[ਜੁਆਬ ਦਿਉ]
  6.  Y-Charan Gill (ਗੱਲ-ਬਾਤ) 02:43, 25 ਜੂਨ 2018 (UTC)Reply[ਜੁਆਬ ਦਿਉ]
  7.  Y_Mulkh Singh (ਗੱਲ-ਬਾਤ) 04:13, 25 ਜੂਨ 2018 (UTC)Reply[ਜੁਆਬ ਦਿਉ]
  8.  Y --Jagseer01 (ਗੱਲ-ਬਾਤ) 11:56, 2 ਸਤੰਬਰ 2018 (UTC)Reply[ਜੁਆਬ ਦਿਉ]
  9.  Y ਵਰਤੋਂਕਾਰ:ਕਮਲਦੀਪ ਸਿੰਘ

ਵਿਰੋਧਸੋਧੋ

Request for Interface Admin by Satpal Dandiwalਸੋਧੋ

MediaWiki ਫਾਇਲਾਂ .js ਅਤੇ .css ਨੂੰ ਐਡਿਟ ਕਰਨ ਲਈ ਖਾਸ ਆਗਿਆ ਚਾਹੀਦੀ ਹੁੰਦੀ ਹੈ. ਇਸ ਸਮੇਂ ਪੰਜਾਬੀ ਵਿਕੀ ਭਾਈਚਾਰੇ ਵਿੱਚ ਕੋਈ ਵੀ ਇੰਟਰਫੇਸ ਐਡਮਿਨ ਨਹੀਂ ਹੈ. ਮੈਂ ਆਪਣੇ ਆਪ ਨੂੰ ਨਾਮਜ਼ਦ ਕਰਦਾ ਹਾਂ. - Satpal Dandiwal (talk) |Contribs) 08:38, 2 ਸਤੰਬਰ 2018 (UTC)Reply[ਜੁਆਬ ਦਿਉ]

ਸਮਰਥਨਸੋਧੋ

ਵਿਰੋਧਸੋਧੋ

ਟਿੱਪਣੀਆਂਸੋਧੋ

Request for Interface Admin by Satdeep Gillਸੋਧੋ

MediaWiki ਫਾਇਲਾਂ .js ਅਤੇ .css ਨੂੰ ਐਡਿਟ ਕਰਨ ਲਈ ਖਾਸ ਆਗਿਆ ਚਾਹੀਦੀ ਹੁੰਦੀ ਹੈ। ਇਸ ਸਮੇਂ ਪੰਜਾਬੀ ਵਿਕੀ ਭਾਈਚਾਰੇ ਵਿੱਚ ਕੋਈ ਵੀ ਇੰਟਰਫੇਸ ਐਡਮਿਨ ਨਹੀਂ ਹੈ। ਮੈਂ ਆਪਣੇ ਆਪ ਨੂੰ ਨਾਮਜ਼ਦ ਕਰਦਾ ਹਾਂ। ਅਪਲੋਡ ਵਿਜ਼ਰਡ ਨੂੰ ਠੀਕ ਕਰਨਾ ਇੱਕ ਮੁੱਖ ਕਾਰਜ ਹੋਵੇਗਾ

--Satdeep Gill (ਗੱਲ-ਬਾਤ) 08:48, 6 ਸਤੰਬਰ 2018 (UTC)Reply[ਜੁਆਬ ਦਿਉ]


ਸਮਰਥਨਸੋਧੋ

ਵਿਰੋਧਸੋਧੋ

ਟਿੱਪਣੀਆਂਸੋਧੋ

ਸਤਿ ਸ਼੍ਰੀ ਅਕਾਲ ਜੀ। ਮੈਂ ਪੰਜਾਬੀ ਵਿਕੀ 'ਤੇ 2014 ਤੋਂ ਸਰਗਰਮ ਹਾਂ ਅਤੇ ਰੋਜ਼ ਪੰਜਾਬੀ ਵਿਕੀ 'ਤੇ ਆਪਣਾ ਯੋਗਦਾਨ ਪਾ ਰਹੀ ਹਾਂ। ਮੈਂ ਪਹਿਲਾਂ ਵੀ ਆਪ ਸਭ ਦੇ ਸਮਰਥਨ ਨਾਲ ਐਡਮਿਨ ਰਹਿ ਚੁੱਕੀ ਹਾਂ। ਹੁਣ ਮੇਰੀ ਐਡਮਿਨਸ਼ਿਪ ਦੀ ਮਿਆਦ ਖਤਮ ਹੋ ਗਈ ਹੈ ਅਤੇ ਮੈਂ ਆਪਣੇ ਆਪ ਨੂੰ ਇਨ੍ਹਾਂ ਹੱਕਾਂ ਲਈ ਦੁਬਾਰਾ ਨਾਮਜ਼ਦ ਕਰ ਰਹੀ ਹਾਂ। ਮੈਂ ਆਪ ਸਭ ਨੂੰ ਸਮਰਥਨ ਦੇਣ ਲਈ ਬੇਨਤੀ ਕਰਦੀ ਹਾਂ। Nitesh Gill (ਗੱਲ-ਬਾਤ) 14:01, 22 ਅਗਸਤ 2019 (UTC)Reply[ਜੁਆਬ ਦਿਉ]

ਟਿਪਣੀਆਂਸੋਧੋ

  • ਨਵੇਂ ਲੇਖ ਬਣਾਉਣ ਵਿੱਚ ਤੁਸੀਂ ਬਹੁਤ ਚੰਗਾ ਯੋਗਦਾਨ ਪਾ ਰਹੇ ਹੋ। ਪ੍ਰਬੰਧਕ ਦੇ ਕਾਰਜ ਨੂੰ ਅਕਸਰ ਇੱਕ ਸਫ਼ਾਈ ਸੇਵਕ ਵਜੋਂ ਮੰਨਿਆ ਜਾਂਦਾ ਹੈ ਭਾਵ ਤੁਸੀਂ ਬਾਕੀਆਂ ਵੱਲੋਂ ਹੋ ਰਹੀਆਂ ਸੋਧਾਂ ਦਾ ਨਿਰੇਖਣ ਕਰੋਂਗੇ ਅਤੇ ਲੋੜ ਪੈਣ ਉੱਤੇ ਲੇਖਾਂ ਨੂੰ ਮਿਟਾਉਣ ਦਾ ਕੰਮ ਵੀ ਕਰੋਂਗੇ। ਕਿਤੇ ਕਿਤੇ ਕੁਝ ਸਫ਼ਿਆਂ ਉੱਤੇ ਸੋਧ ਕਰਨ ਤੋਂ ਰੋਕ ਲਾਉਣ ਅਤੇ ਕੁਝ ਵਰਤੋਂਕਾਰਾਂ ਨੂੰ ਬਲੌਕ ਕਰਨ ਦਾ ਕਾਰਜ ਵੀ ਕਰਨਾ ਹੁੰਦਾ ਹੈ। ਮੈਂ ਚਾਹਾਂਗਾ ਕਿ ਤੁਸੀਂ ਸਥਾਈ ਤੌਰ ਉੱਤੇ ਪ੍ਰਬੰਧਕ ਬਣਨ ਤੋਂ ਪਹਿਲਾਂ ਇਹ ਕਾਰਜ ਚੰਗੀ ਤਰ੍ਹਾਂ ਕਰਨਾ ਸਿੱਖ ਲਵੋ ਅਤੇ ਵਿਕੀ ਦੀ ਗੁਣਵੱਤਾ ਬਣਾਏ ਰੱਖਣ ਵਿੱਚ ਹੋਰ ਯੋਗਦਾਨ ਪਾਓ। --Satdeep Gill (ਗੱਲ-ਬਾਤ) 16:51, 26 ਅਗਸਤ 2019 (UTC)Reply[ਜੁਆਬ ਦਿਉ]

ਸਮਰਥਨਸੋਧੋ

  1.   ਸਮਰਥਨ Jagseer S Sidhu (ਗੱਲ-ਬਾਤ) 14:34, 22 ਅਗਸਤ 2019 (UTC)Reply[ਜੁਆਬ ਦਿਉ]
  2.   ਸਮਰਥਨ Jagvir Kaur (ਗੱਲ-ਬਾਤ) 07:49, 22 ਅਗਸਤ 2019 (UTC)Reply[ਜੁਆਬ ਦਿਉ]
  1.   ਸਮਰਥਨ for temporary adminship (6 months maybe) --Satdeep Gill (ਗੱਲ-ਬਾਤ) 16:51, 26 ਅਗਸਤ 2019 (UTC)Reply[ਜੁਆਬ ਦਿਉ]
  2.   ਸਮਰਥਨ --param munde (ਗੱਲ-ਬਾਤ) 18:36, 26 ਅਗਸਤ 2019 (UTC)Reply[ਜੁਆਬ ਦਿਉ]
  3.   ਸਮਰਥਨ Mulkh Singh (ਗੱਲ-ਬਾਤ) 05:54, 27 ਅਗਸਤ 2019 (UTC)Reply[ਜੁਆਬ ਦਿਉ]
  1.   ਸਮਰਥਨ --Rajdeep ghuman (ਗੱਲ-ਬਾਤ) 02:27, 21 ਸਤੰਬਰ 2020 (UTC)Reply[ਜੁਆਬ ਦਿਉ]

ਵਿਰੋਧਸੋਧੋ

ਸਤਿ ਸ਼੍ਰੀ ਅਕਾਲ ਜੀ। ਮੈਂ ਪੰਜਾਬੀ ਵਿਕੀ 'ਤੇ 2015 ਤੋਂ ਕੰਮ ਕਰ ਰਹੀ ਹਾਂ। ਪੰਜਾਬੀ ਵਿਕੀ ਪ੍ਰੋਜੈਕਟਾਂ ਵਿੱਚ ਦਿਲਚਸਪੀ ਲੈਂਦੇ ਹੋਏ ਮੈਂ ਐਡਮਿਨ ਬਣਨ ਦੀ ਇੱਛੁਕ ਹਾਂ। ਇਸ ਲਈ ਆਪਣੇ ਆਪ ਨੂੰ ਐਡਮਿਨਸ਼ਿਪ ਲਈ ਨਾਮਜ਼ਦ ਕਰ ਰਹੀ ਹਾਂ। ਐਡਮਿਨ ਬਣਨ ਲਈ ਆਪ ਸਭ ਨੂੰ ਸਮਰਥਨ ਦੇਣ ਲਈ ਬੇਨਤੀ ਕਰਦੀ ਹਾਂ । Jagvir Kaur (ਗੱਲ-ਬਾਤ) 07:49, 22 ਅਗਸਤ 2019 (UTC)Reply[ਜੁਆਬ ਦਿਉ]

ਟਿੱਪਣੀਆਂਸੋਧੋ

  • ਤੁਸੀਂ ਪਿੱਛੇ ਜਿਹੇ ਤੋਂ ਸਰਗਰਮੀ ਨਾਲ ਕਾਰਜ ਕਰ ਰਹੇ ਹੋ। ਉਮੀਦ ਹੈ ਤੁਸੀਂ ਪ੍ਰਬੰਧਕੀ ਕੰਮਾਂ ਨੂੰ ਜਲਦੀ ਸਿੱਖ ਲਵੋਂਗੇ ਅਤੇ ਵਿਕੀ ਦੀ ਗੁਣਵੱਤਾ ਬਣਾਏ ਰੱਖਣ ਵਿੱਚ ਹੋਰ ਯੋਗਦਾਨ ਪਾਓ। --Satdeep Gill (ਗੱਲ-ਬਾਤ) 16:51, 26 ਅਗਸਤ 2019 (UTC)Reply[ਜੁਆਬ ਦਿਉ]

ਸਮਰਥਨਸੋਧੋ

  1.   ਸਮਰਥਨ Jagseer S Sidhu (ਗੱਲ-ਬਾਤ) 15:00, 22 ਅਗਸਤ 2019 (UTC)Reply[ਜੁਆਬ ਦਿਉ]
  1.   ਸਮਰਥਨ for temporary adminship (3 months maybe) --Satdeep Gill (ਗੱਲ-ਬਾਤ) 16:51, 26 ਅਗਸਤ 2019 (UTC)Reply[ਜੁਆਬ ਦਿਉ]
  1.   ਸਮਰਥਨ Nitesh Gill (ਗੱਲ-ਬਾਤ) 10:13, 26 ਸਤੰਬਰ 2019 (UTC)Reply[ਜੁਆਬ ਦਿਉ]

ਵਿਰੋਧਸੋਧੋ

ਜਗਸੀਰ ਵਿਕੀਪੀਡੀਆ ਉੱਤੇ ਬਹੁਤ ਹੀ ਸਰਗਰਮੀ ਨਾਲ ਕਾਰਜਸ਼ੀਲ ਹੈ। RTRC ਦੀ ਮਦਦ ਨਾਲ ਇਹ IP ਪਤਿਆਂ ਤੋਂ ਹੁੰਦੀਆਂ ਗਲਤੀਆਂ ਨੂੰ ਦਰੁਸਤ ਕਰਨ ਦਾ ਕਾਰਜ ਲਗਾਤਾਰ ਕਰਦਾ ਰਹਿੰਦਾ ਹੈ। ਮੈਨੂੰ ਉਮੀਦ ਹੈ ਕਿ ਇੱਕ ਪ੍ਰਬੰਧਕ ਵਜੋਂ ਇਹ ਚੰਗਾ ਯੋਗਦਾਨ ਪਏਗਾ। ਇਸ ਲਈ ਮੈਂ ਇਸਦਾ ਨਾਂ ਪ੍ਰਬੰਧਕ ਵਜੋਂ ਨਾਮਜ਼ਦ ਕਰਦਾ ਹਾਂ। --Satdeep Gill (ਗੱਲ-ਬਾਤ) 16:54, 26 ਅਗਸਤ 2019 (UTC)Reply[ਜੁਆਬ ਦਿਉ]

ਟਿੱਪਣੀਆਂਸੋਧੋ

ਸਮਰਥਨਸੋਧੋ

  1.   ਸਮਰਥਨ for temporary adminship (3 months maybe) --Satdeep Gill (ਗੱਲ-ਬਾਤ) 16:54, 26 ਅਗਸਤ 2019 (UTC)Reply[ਜੁਆਬ ਦਿਉ]
  2.   ਸਮਰਥਨ --param munde (ਗੱਲ-ਬਾਤ) 18:35, 26 ਅਗਸਤ 2019 (UTC)Reply[ਜੁਆਬ ਦਿਉ]
  3.   ਸਮਰਥਨ Nitesh Gill (ਗੱਲ-ਬਾਤ) 10:14, 26 ਸਤੰਬਰ 2019 (UTC)Reply[ਜੁਆਬ ਦਿਉ]

ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲਾਂ ਵੀ ਆਪ ਸਭ ਦੇ ਸਮਰਥਨ ਨਾਲ ਐਡਮਿਨ ਰਹਿ ਚੁੱਕਾ ਹਾਂ। ਹੁਣ ਮੇਰੀ ਐਡਮਿਨਸ਼ਿਪ ਦੀ ਮਿਆਦ ਖਤਮ ਹੋ ਗਈ ਹੈ ਅਤੇ ਮੈਂ ਆਪਣੇ ਆਪ ਨੂੰ ਇਨ੍ਹਾਂ ਹੱਕਾਂ ਲਈ ਦੁਬਾਰਾ ਨਾਮਜ਼ਦ ਕਰ ਰਿਹਾ ਹਾਂ। ਮੈਂ ਆਪ ਸਭ ਨੂੰ ਸਮਰਥਨ ਦੇਣ ਲਈ ਬੇਨਤੀ ਕਰਦਾ ਹਾਂ। Jagseer S Sidhu (ਗੱਲ-ਬਾਤ) 06:40, 9 ਜਨਵਰੀ 2020 (UTC)Reply[ਜੁਆਬ ਦਿਉ]

ਸਮਰਥਨਸੋਧੋ

  1.   ਭਰਪੂਰ ਸਮਰਥਨ Talk 06:29, 9 ਜਨਵਰੀ 2020 (UTC)Reply[ਜੁਆਬ ਦਿਉ]
  2.   ਸਮਰਥਨ - Satpal Dandiwal (talk) |Contribs) 11:11, 10 ਜਨਵਰੀ 2020 (UTC)Reply[ਜੁਆਬ ਦਿਉ]
  3. ਨਿਸ਼ਾਨ ਸਿੰਘ ਵਿਰਦੀ (ਗੱਲ-ਬਾਤ) 12:53, 11 ਜਨਵਰੀ 2020 (UTC)Reply[ਜੁਆਬ ਦਿਉ]
  4.   ਸਮਰਥਨDugal harpreet (ਗੱਲ-ਬਾਤ) 13:08, 11 ਜਨਵਰੀ 2020 (UTC)Reply[ਜੁਆਬ ਦਿਉ]
  5.   ਸਮਰਥਨ Nitesh Gill (ਗੱਲ-ਬਾਤ) 13:29, 11 ਜਨਵਰੀ 2020 (UTC)Reply[ਜੁਆਬ ਦਿਉ]
  6.   ਸਮਰਥਨ  Stalinjeet BrarTalk 00:38, 12 ਜਨਵਰੀ 2020 (UTC)Reply[ਜੁਆਬ ਦਿਉ]
  7.   ਸਮਰਥਨ Mulkh Singh (ਗੱਲ-ਬਾਤ) 11:46, 19 ਜਨਵਰੀ 2020 (UTC)Reply[ਜੁਆਬ ਦਿਉ]

ਟਿੱਪਣੀਆਂਸੋਧੋ

ਵਿਰੋਧਸੋਧੋ

ਸਤਿ ਸ਼੍ਰੀ ਅਕਾਲ ਜੀ। ਮੈਂ ਪੰਜਾਬੀ ਵਿਕੀਪੀਡੀਆ 'ਤੇ ਦਸੰਬਰ 2017 ਤੋਂ ਕੰਮ ਕਰ ਰਿਹਾ ਹਾਂ। ਪੰਜਾਬੀ ਵਿਕੀ ਪ੍ਰੋਜੈਕਟਾਂ ਵਿੱਚ ਦਿਲਚਸਪੀ ਲੈਂਦੇ ਹੋਏ ਮੈਂ ਐਡਮਿਨ ਬਣਨ ਦਾ ਇੱਛੁਕ ਹਾਂ। ਇਸ ਲਈ ਮੈਂ ਆਪਣੇ ਆਪ ਨੂੰ ਐਡਮਿਨਸ਼ਿਪ ਲਈ ਨਾਮਜ਼ਦ ਕਰ ਰਿਹਾ ਹਾਂ। ਐਡਮਿਨ ਬਣਨ ਲਈ ਆਪ ਸਭ ਨੂੰ ਸਮਰਥਨ ਦੇਣ ਲਈ ਬੇਨਤੀ ਕਰਦਾ ਹਾਂ । ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 11:16, 19 ਜਨਵਰੀ 2020 (UTC)Reply[ਜੁਆਬ ਦਿਉ]

ਸਮਰਥਨਸੋਧੋ

  1.   ਭਰਪੂਰ ਸਮਰਥਨ ਅਰਸ਼ 'ਸਮਾਇਲੀ' (ਗੱਲ-ਬਾਤ) 11:37, 19 ਜਨਵਰੀ 2020 (UTC)Reply[ਜੁਆਬ ਦਿਉ]
  1.   ਭਰਪੂਰ ਸਮਰਥਨ ਕੁਲਜੀਤ ਸਿੰਘ ਖੁੱਡੀ (ਗੱਲ-ਬਾਤ) 13:07, 19 ਜਨਵਰੀ 2020 (UTC)Reply[ਜੁਆਬ ਦਿਉ]
  2.   ਸਮਰਥਨ --param munde (ਗੱਲ-ਬਾਤ) 14:58, 19 ਜਨਵਰੀ 2020 (UTC)Reply[ਜੁਆਬ ਦਿਉ]

Rorki amandeep sandhu (ਗੱਲ-ਬਾਤ) 01:52, 21 ਜਨਵਰੀ 2020 (UTC)#Reply[ਜੁਆਬ ਦਿਉ]

ਵਿਰੋਧਸੋਧੋ

ਟਿੱਪਣੀਆਂਸੋਧੋ

  • ਮੈਨੂੰ ਵਿਕੀਪੀਡੀਆ ਉਪਰ simple admin rights ਚਾਹੀਦੇ ਹਨ। ਮੈਂ ਵਿਕੀ ਉਪਰ ਆਪਣੇ edits ਨੂੰ improve ਕਰ ਰਿਹਾ ਹਾਂ। ਮੈਂ ਵਿਕੀ ਉਪਰ ਬਣਾਏ ਗਏ ਲੇਖਾਂ ਦੀ ਗੁਣਵੱਤਾ ਅਤੇ ਮਿਆਰ ਦਾ ਪੂਰਾ ਖਿਆਲ ਰੱਖਦਾ ਹਾਂ। ਵਧੇਰੇ ਜਾਣਕਾਰੀ ਲਈ ਤੁਸੀਂ ਮੇਰਾ ਯੋਗਦਾਨ ਦੇਖ ਸਕਦੇ ਹੋ। ਧੰਨਵਾਦ ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 16:48, 19 ਜਨਵਰੀ 2020 (UTC)Reply[ਜੁਆਬ ਦਿਉ]
  • ਕਿਰਪਾ ਕਰਕੇ IP Address ਤੋਂ ਬਿਨਾ ਆਪਣੇ ਨਾਮ ਨਾਲ comment ਕੀਤਾ ਜਾਵੇ ਤਾਂ ਜਿਆਦਾ ਵਧੀਆ ਹੈ ਕਿਉਂਕਿ ਪਹਿਲੀ ਟਿੱਪਣੀ ਕਿਸੇ ਨੇ IP Address ਤੋਂ ਕੀਤੀ ਹੈ।
    ਦੂਜੀ ਗੱਲ, @ਲਵਪ੍ਰੀਤ ਸਿੰਘ ਸਿੱਧੂ: ਜੀ ਤੁਹਾਡੇ ਲਈ ਮੈਂ ਇਹ ਕਹਿਣੀ ਚਾਹਾਂਗਾ ਕਿ ਮੈਨੂੰ ਕਿਤੇ ਨਾ ਕਿਤੇ ਪਹਿਲੀ ਟਿੱਪਣੀ ਜ਼ਾਇਜ ਵੀ ਲੱਗੀ। ਕਿਉਂਕਿ ਤੁਸੀਂ ਇਹ ਨਹੀਂ ਦੱਸਿਆ ਕਿ ਤੁਹਾਨੂੰ adminship ਕਿਸ ਕੰਮ ਲਈ ਚਾਹੀਦੀ ਹੈ ਅਤੇ ਕਿੰਨੇ ਸਮੇਂ ਲਈ ਚਾਹੀਦੀ ਹੈ। ਜੇਕਰ ਸਿਰਫ ਆਰਟੀਕਲ ਡਿਲੀਟ ਕਰਨੇ ਹਨ ਤਾਂ ਆਪਣੇ ਕੋਲ ਪਹਿਲਾਂ ਹੀ ਐਡਮਿਨਾ ਦੀ ਗਿਣਤੀ 10 ਹੈ। ਤੁਸੀਂ ਉਹਨਾਂ ਤੋਂ ਵੀ ਇਹ ਕੰਮ ਕਰਵਾ ਸਕਦੇ ਹੋ। ਤੀਜੀ ਗੱਲ, local ਵਿਕੀਪੀਡੀਆ ਉੱਪਰ admin rights ਇੱਕ ਹੀ ਹੁੰਦੇ ਹਨ, simple ਜਾਂ professonal ਵਾਲਾ ਕੋਈ ਫੰਡਾ ਨਹੀਂ ਹੈ। ਲੇਖਾਂ ਦੀ ਗੁਣਵਤਾ ਦਾ ਖਿਆਲ ਹਰ ਕੋਈ ਰੱਖਦਾ ਹੈ।

ਕਿਰਪਾ ਕਰਕੇ ਇਸਨੂੰ ਮੇਰਾ ਕੋਈ ਵਿਰੋਧ ਕਰਨਾ ਨਾ ਸਮਝਿਆ ਜਾਵੇ, ਪਹਿਲੀ ਟਿੱਪਣੀ ਨੂੰ ਪੜ੍ਹ ਕੇ ਮੇਰੇ ਦਿਮਾਗ ਵਿੱਚ ਜੋ ਸਵਾਲ ਬਣੇ ਉਹ ਮੈਂ ਇਥੇ ਰੱਖ ਦਿੱਤੇ ਹਨ। ਇਸੇ ਕਰਕੇ ਮੈਂ ਇਹ ਟਿੱਪਣੀਆਂ ਵਿੱਚ ਲਿਖਿਆ ਹੈ ਨਾਂ ਕਿ ਵਿਰੋਧ ਵਿੱਚ। ਬਾਕੀ ਮੈਂਬਰਾਂ ਦੇ ਸੁਝਾਅ ਦਾ ਵੀ ਸੁਆਗਤ ਹੈ। - Satpal Dandiwal (talk) |Contribs) 16:21, 20 ਜਨਵਰੀ 2020 (UTC)Reply[ਜੁਆਬ ਦਿਉ]

  • ਸਤਪਾਲ ਜੀ ਮੈਨੂੰ ਪੇਜ ਡਿਲੀਟ ਕਰਨ, ਆਈ ਪੀ ਐਡਰੈੱਸ ਪਤਾ ਕਰਨ ਲਈ ਹੀ ਐਡਮਨ ਰਾਇਟ ਚਾਹੀਦੇ ਹਨ। ਮੈਨੂੰ ਇੰਟਰਫੇਸ adminship ਨਹੀਂ ਚਾਹੀਦੀ ਇਸ ਕਰਕੇ ਮੈਂ ਸਿੰਪਲ adminship ਬਾਰੇ ਆਪਣੇ ਆਪ ਨੂੰ ਨਾਮਜ਼ਦ ਕੀਤਾ ਹੈ। ਬਾਕੀ ਦੂਸਰੀ ਗੱਲ ਕਿ ਜਿਹੜੇ ਐਡਮਿਨਾ ਦੀ ਲਿਸਟ ਤੁਸੀ ਸਾਂਝੀ ਕੀਤੀ ਹੈ ਉਸ ਵਿੱਚ ਬਹੁਤ ਸਾਰੇ ਵਰਤੋਂਕਾਰ ਅਜਿਹੇ ਹਨ ਜਿਹੜੇ ਕਿ ਮੌਜੂਦਾ ਸਮੇਂ ਦੇ ਵਿੱਚ ਵਿਕੀ ਉਪਰ ਐਕਟਿਵ ਨਹੀਂ ਹਨ ਪਰ ਫੇਰ ਵੀ ਉਨ੍ਹਾਂ ਨੂੰ adminship ਮਿਲੀ ਹੋਈ ਹੈ। ਬਾਕੀ ਇਹ adminship ਮੈਨੂੰ ਤਿੰਨ ਮਹੀਨੇ ਦੇ ਲਈ ਚਾਹੀਦੀ ਹੈ। ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 17:30, 20 ਜਨਵਰੀ 2020 (UTC)Reply[ਜੁਆਬ ਦਿਉ]

ਸਤਿ ਸ਼੍ਰੀ ਅਕਾਲ ਦੋਸਤੋ! ਪਹਿਲਾਂ ਵੀ ਦੋ ਵਾਰ ਮੇਰਾ ਨਾਂ ਐਡਮਨਸ਼ਿਪ ਲਈ ਨਾਮਜ਼ਦ ਕੀਤਾ ਜਾ ਚੁੱਕਿਆ ਹੈ ਅਤੇ ਦੋਨੋਂ ਵਾਰ ਆਪ ਸਭ ਦੇ ਸਮਰਥਨ ਨਾਲ ਇਹ ਕੰਮ ਮੁਕੰਮਲ ਵੀ ਹੋ ਗਿਆ ਸੀ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਵਿਕੀ 'ਤੇ ਆਪਣਾ ਯੋਗਦਾਨ ਪਾ ਰਹੀ ਹਾਂ। ਮੈਂ 10 ਵਾਰ ਲਗਾਤਾਰ #100wikidays (1000 ਲੇਖ) ਬਣਾਉਣ ਦਾ ਟੀਚਾ ਪੂਰਾ ਕਰਕੇ ਅੱਗੇ ਨਵੇਂ ਟੀਚੇ 'ਤੇ ਕੰਮ ਰਹੀ ਹਾਂ। ਇਸ ਵਿਕੀ ਸਫ਼ਰ ਦੌਰਾਨ ਹੁਣ ਮੈਨੂੰ Permanent Adminship ਦੀ ਲੋੜ੍ਹ ਜਾਪ ਰਹੀ ਹੈ ਤਾਂ ਮੈਂ ਬਤੌਰ admin ਆਪਣਾ ਕੁਝ ਹੋਰ ਕੰਮ ਵੀ ਕਰ ਸਕਾਂ। ਹੁਣ ਮੈਂ ਪਰਮਾਨੈਂਟ ਐਡਮਿਨਸ਼ਿਪ ਲਈ ਆਪਣੇ ਆਪ ਨੂੰ ਨਾਮਜ਼ਦ ਕਰ ਰਹੀ ਹਾਂ। ਮੈਂ ਆਪ ਸਭ ਨੂੰ ਸਮਰਥਨ ਦੇਣ ਲਈ ਬੇਨਤੀ ਕਰਦੀ ਹਾਂ। ਸ਼ੁਕਰੀਆ --Nitesh Gill (ਗੱਲ-ਬਾਤ) 08:18, 6 ਸਤੰਬਰ 2020 (UTC)Reply[ਜੁਆਬ ਦਿਉ]

ਟਿਪਣੀਆਂਸੋਧੋ

ਸਮਰਥਨਸੋਧੋ

  1.   ਸਮਰਥਨ Jagseer S Sidhu (ਗੱਲ-ਬਾਤ) 08:22, 6 ਸਤੰਬਰ 2020 (UTC)Reply[ਜੁਆਬ ਦਿਉ]
  2.   ਸਮਰਥਨ Satdeep Gill (ਗੱਲ-ਬਾਤ) 14:41, 6 ਸਤੰਬਰ 2020 (UTC)Reply[ਜੁਆਬ ਦਿਉ]
  3.   ਸਮਰਥਨ Satpal Dandiwal (talk) |Contribs) 16:01, 6 ਸਤੰਬਰ 2020 (UTC)Reply[ਜੁਆਬ ਦਿਉ]
  4.   ਸਮਰਥਨ Jagvir Kaur (ਗੱਲ-ਬਾਤ) 12:18, 11 ਸਤੰਬਰ 2020 (UTC)Reply[ਜੁਆਬ ਦਿਉ]
  5.   ਸਮਰਥਨDugal harpreet (ਗੱਲ-ਬਾਤ) 09:43, 12 ਸਤੰਬਰ 2020 (UTC)Reply[ਜੁਆਬ ਦਿਉ]
  6.   ਸਮਰਥਨGaurav Jhammat (ਗੱਲ-ਬਾਤ) 09:42, 16 ਸਤੰਬਰ 2020 (UTC)Reply[ਜੁਆਬ ਦਿਉ]
  7.   ਸਮਰਥਨGill jassu (ਗੱਲ-ਬਾਤ) 03:56, 19 ਸਤੰਬਰ 2020 (UTC)Reply[ਜੁਆਬ ਦਿਉ]
  8.   ਸਮਰਥਨHarkawal BenipalTalk 05:03, 19 ਸਤੰਬਰ 2020 (UTC)Reply[ਜੁਆਬ ਦਿਉ]
  9.   ਭਰਪੂਰ ਸਮਰਥਨ Talk 10:42, 19 ਸਤੰਬਰ 2020 (UTC)Reply[ਜੁਆਬ ਦਿਉ]
  10.   ਸਮਰਥਨਨਿਸ਼ਾਨ ਸਿੰਘ ਵਿਰਦੀTalk 02:37, 20 ਸਤੰਬਰ 2020 (UTC)Reply[ਜੁਆਬ ਦਿਉ]
  11.   ਸਮਰਥਨ Mulkh Singh (ਗੱਲ-ਬਾਤ) 15:45, 30 ਅਕਤੂਬਰ 2020 (UTC)Reply[ਜੁਆਬ ਦਿਉ]

ਵਿਰੋਧਸੋਧੋ

ਸਤਿ ਸ਼੍ਰੀ ਅਕਾਲ ਜੀ। ਮੈਂ ਪੰਜਾਬੀ ਵਿਕੀ 'ਤੇ 2013 ਤੋਂ ਕੰਮ ਕਰ ਰਿਹਾ ਹਾਂ ਪਰ ਪਿਛਲੇ ਕੁਝ ਸਮੇਂ ਤੋਂ ਨਿਜੀ ਰੁਝੇਵਿਆਂ ਕਾਰਨ ਮੈਂ ਲੇਖ-ਸੋਧਾਂ ਵਿਚ ਯੋਗਦਾਨ ਨਹੀਂ ਦੇ ਪਾ ਰਿਹਾ ਹਾਂ। ਹੁਣ ਮੈਂ ਵਾਪਿਸ ਆਉਣ ਦਾ ਇੱਛੁਕ ਹਾਂ। ਫਿਲਹਾਲ ਮੈਂ ਏਸ਼ੀਆਈ ਮਹੀਨੇ ਵਿਚ ਸੰਯੋਜਕ ਦੀ ਭੂਮਿਕਾ ਨਿਭਾ ਰਿਹਾ ਹਾਂ। ਮੈਂ ਵਿਕੀ ਲੇਖਾਂ ਵਿਚ ਗੁਣਵੱਤਾ ਸੰਬੰਧੀ ਸੋਧਾਂ ਵਾਸਤੇ ਪ੍ਰਸ਼ਾਸਕੀ ਹੱਕਾਂ ਦੀ ਆਸ ਕਰਦਾ ਹਾਂ। ਇਸ ਲਈ ਆਪਣੇ ਆਪ ਨੂੰ ਐਡਮਿਨਸ਼ਿਪ ਲਈ ਨਾਮਜ਼ਦ ਕਰ ਰਿਹਾ ਹਾਂ। ਇਸ ਵਿਚ ਆਪ ਮੈਨੂੰ ਆਪ ਦੇ ਸਹਿਯੋਗ ਦੀ ਲੋੜ ਹੈ।Gaurav Jhammat (ਗੱਲ-ਬਾਤ) 04:58, 30 ਅਕਤੂਬਰ 2020 (UTC)Reply[ਜੁਆਬ ਦਿਉ]

ਸਮਰਥਨਸੋਧੋ

  1. Nitesh Gill (ਗੱਲ-ਬਾਤ) 13:35, 30 ਅਕਤੂਬਰ 2020 (UTC)Reply[ਜੁਆਬ ਦਿਉ]

ਵਿਰੋਧਸੋਧੋ

ਕੁਲਦੀਪ ਇਸ ਸਮੇਂ ਦੇ ਸਭ ਤੋਂ ਸਰਗਰਮ ਪੰਜਾਬੀ ਵਿਕੀਪੀਡੀਆ ਸੰਪਾਦਕਾਂ ਵਿੱਚੋਂ ਇੱਕ ਹੈ। ਮੈਨੂੰ ਲੱਗਦਾ ਹੈ ਕਿ ਬਤੌਰ ਪ੍ਰਬੰਧਕ ਇਹ ਚੰਗੀ ਸੇਵਾ ਨਿਭਾਅ ਸਕਦੇ ਹਨ। Satdeep Gill (ਗੱਲ-ਬਾਤ) 02:42, 19 ਫ਼ਰਵਰੀ 2023 (UTC)Reply[ਜੁਆਬ ਦਿਉ]

ਵਰਤੋਂਕਾਰ ਵੱਲੋਂ ਸਹਿਮਤੀਸੋਧੋ

ਸਮਰਥਨਸੋਧੋ

  1. Satdeep Gill (ਗੱਲ-ਬਾਤ) 02:42, 19 ਫ਼ਰਵਰੀ 2023 (UTC)Reply[ਜੁਆਬ ਦਿਉ]
  2. Kuldeepburjbhalaike (ਗੱਲ-ਬਾਤ) 02:49, 19 ਫ਼ਰਵਰੀ 2023 (UTC)Reply[ਜੁਆਬ ਦਿਉ]
  3.   ਸਮਰਥਨ Official Brar harry (talk) |Contribs) 3:56PM, 19 ਫ਼ਰਵਰੀ (UTC)
  4.   ਵਿਰੋਧ ਬੇਸ਼ੱਕ ਕੁਲਦੀਪ ਦਾ ਆਨਲਾਈਨ ਕੰਮ ਸ਼ਾਨਦਾਰ ਅਤੇ ਪੰਜਾਬੀ ਵਿਕੀਪੀਡੀਆ ਲਈ ਮੁੱਲਵਾਨ ਹੈ ਪਰ ਅਜੇ ਉਸਨੂੰ ਸਰਗਰਮੀ ਨਾਲ ਕੰਮ ਕਰਦੇ ਥੋੜ੍ਹਾ ਸਮਾਂ ਹੋਇਆ ਹੈ ਅਤੇ ਉਹ ਵੀ ਸਿਰਫ ਆਨਲਾਈਨ। ਮੇਰਾ ਵਿਚਾਰ ਹੈ ਕਿ ਅਜੇ ਉਸਨੂੰ ਭਾਈਚਾਰੇ ਨਾਲ ਕੁਝ ਵਿਅਕਤੀਗਤ ਮਿਲਣੀਆਂ ਵਿਚ ਸ਼ਾਮਲ ਹੋ ਕੇ ਪੁਰਾਣੇ ਵਿਕੀਪੀਡਅਨਾਂ ਤੋਂ ਹੋਰ ਚੀਜ਼ਾਂ ਸਿੱਖਣ ਦੀ ਲੋੜ ਹੈ। ਜੇਕਰ ਕੋਈ ਪ੍ਰਬੰਧਕੀ ਕੰਮ ਨਜ਼ਰ ਵਿੱਚ ਆਉਂਦਾ ਹੈ ਤਾਂ ਹਾਲ ਦੀ ਘੜੀ ਪੁਰਾਣੇ ਪਰਬੰਧਕਾਂ ਦੀ ਮਦਦ ਲਈ ਜਾ ਸਕਦੀ ਹੈ। Jagseer S Sidhu (ਗੱਲ-ਬਾਤ) 02:50, 20 ਫ਼ਰਵਰੀ 2023 (UTC)Reply[ਜੁਆਬ ਦਿਉ]
    @Jagseer S Sidhu ਵਿਅਕਤੀਗਤ ਮਿਲਣੀਆਂ ਵਿੱਚ ਸ਼ਾਮਲ ਹੋਣ ਦਾ ਪ੍ਰਬੰਧਕ ਬਣਨ ਨਾਲ ਕੋਈ ਸੰਬੰਧ ਨਹੀਂ। ਸਿਰਫ਼ ਆਨਲਾਈਨ ਕੰਮ ਉੱਤੇ ਜੱਜ ਕਰਨਾ ਚਾਹੀਦਾ ਹੈ। ਜੇ ਕੋਈ ਸ਼ੱਕ ਹੈ ਤਾਂ ਥੋੜ੍ਹੇ ਸਮੇਂ ਲਈ ਪ੍ਰਬੰਧਕੀ ਹੱਕ ਦਿੱਤੇ ਜਾ ਸਕਦੇ ਹਨ। Satdeep Gill (ਗੱਲ-ਬਾਤ) 03:06, 6 ਮਾਰਚ 2023 (UTC)Reply[ਜੁਆਬ ਦਿਉ]

ਵਿਰੋਧਸੋਧੋ