ਬੀਜਾਪੁਰ
(ਵਿਜੇਪੁਰਾ, ਕਰਨਾਟਕ ਤੋਂ ਮੋੜਿਆ ਗਿਆ)
ਬੀਜਾਪੁਰ,[1] ਕਰਨਾਟਕ ਪ੍ਰਾਂਤ ਦਾ ਇੱਕ ਸ਼ਹਿਰ ਹੈ। ਇਹ ਆਦਿਲਸ਼ਾਹੀ ਬੀਜਾਪੁਰ ਸਲਤਨਤ ਦੀ ਰਾਜਧਾਨੀ ਵੀ ਰਿਹਾ ਹੈ। ਬਹਮਨੀ ਸਲਤਨਤ ਦੇ ਅੰਦਰ ਬੀਜਾਪੁਰ ਇੱਕ ਪ੍ਰਾਂਤ ਸੀ। ਬੰਗਲੌਰ ਦੇ ਉੱਤਰ ਪੱਛਮ ਵਿੱਚ ਸਥਿਤ ਬੀਜਾਪੁਰ ਕਰਨਾਟਕ ਦਾ ਪ੍ਰਾਚੀਨ ਨਗਰ ਹੈ।
ਬੀਜਾਪੁਰ
ವಿಜಾಪುರ, ವಿಜಯಪುರ ਵਿਜੈਪੁਰ | |
---|---|
ਕਾਰਪੋਰੇਸ਼ਨ ਸ਼ਹਿਰ | |
ਖੇਤਰ | |
• ਕੁੱਲ | 10.541 km2 (4.070 sq mi) |
ਉੱਚਾਈ | 770 m (2,530 ft) |
ਆਬਾਦੀ (2011) | |
• ਕੁੱਲ | 3,27,427 |
• ਘਣਤਾ | 265/km2 (690/sq mi) |
ਏਰੀਆ ਕੋਡ | 08352 |
ਵਾਹਨ ਰਜਿਸਟ੍ਰੇਸ਼ਨ | KA-28 |
ਵੈੱਬਸਾਈਟ | bijapur |