ਮਾਰੀਆ ਵਿਸਲਾਵਾ ਅੱਨਾ ਸ਼ਿੰਬੋਰਸਕਾ[1][2], ਪੋਲਿਸ਼: Maria Wisława Anna Szymborska (2 ਜੁਲਾਈ 1923 – 1 ਫ਼ਰਵਰੀ 2012) ਪੋਲਿਸ਼ ਭਾਸ਼ਾ ਦੀ ਕਵਿਤਰੀ, ਨਿਬੰਧਕਾਰ ਅਤੇ ਅਨੁਵਾਦਕ ਸੀ, ਜਿਸ ਨੂੰ 1996 ਵਿੱਚ ਉਸ ਨੂੰ ਸਾਹਿਤ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ, ਕੀਤਾ ਗਿਆ ਸੀ। ਉਸ ਨੂੰ ਕਵਿਤਾ ਦਾ ਮੋਜਾਰਟ ਕਿਹਾ ਜਾਂਦਾ ਹੈ।

ਮਾਰੀਆ ਵਿਸਲਾਵਾ ਅੱਨਾ ਸ਼ਿੰਬੋਰਸਕਾ
ਵਿਸਲਾਵਾ ਸ਼ਿੰਬੋਰਸਕਾ, ਕਰਾਕੋ, ਪੋਲੈਂਡ 2011
ਜਨਮ(1923-07-02)2 ਜੁਲਾਈ 1923
ਪ੍ਰੋਵੈਂਟ, ਪੋਲੈਂਡ (now Kórnik, ਪੋਲੈਂਡ)
ਮੌਤ1 ਫਰਵਰੀ 2012(2012-02-01) (ਉਮਰ 88)
ਕਰਾਕੋ, ਪੋਲੈਂਡ
ਕੌਮੀਅਤਪੋਲਿਸ਼
ਕਿੱਤਾ
ਪ੍ਰਭਾਵਿਤ ਕਰਨ ਵਾਲੇCzesław Miłosz
ਪ੍ਰਭਾਵਿਤ ਹੋਣ ਵਾਲੇHedwig Gorski
ਜੀਵਨ ਸਾਥੀAdam Włodek (1948–1954; divorced)
ਇਨਾਮ

ਹਵਾਲੇਸੋਧੋ

  1. Jarosław Malesiński Wspomnienie. mieczewo.com. 2012-02-02. [dostęp 2012-02-11].
  2. Violetta Szostak Szymborscy – burzliwe fortuny obroty gazeta.pl, 2012-02-09. [dostęp 2012-02-11].