ਵੀ ਵੀ ਗਿਰੀ
ਵਰਾਹਗਿਰੀ ਵੇਂਕਟ ਗਿਰੀ ਜਾਂ ਵੀ ਵੀ ਗਿਰੀ (10 ਅਗਸਤ 1894 - 23 ਜੂਨ 1980) ਭਾਰਤ ਦੇ ਚੌਥੇ ਰਾਸ਼ਟਰਪਤੀ ਸਨ। ਉਨ੍ਹਾਂ ਦਾ ਜਨਮ ਬਰਹਮਪੁਰ, ਓਡੀਸ਼ਾ ਵਿੱਚ ਹੋਇਆ ਸੀ।
ਵਰਾਹਗਿਰੀ ਵੇਂਕਟ ਗਿਰੀ | |
---|---|
ਭਾਰਤ ਦੇ ਚੌਥੇ ਰਾਸ਼ਟਰਪਤੀ | |
ਦਫ਼ਤਰ ਵਿੱਚ 24 ਅਗਸਤ 1969 – 24 ਅਗਸਤ 1974 | |
ਉਪ ਰਾਸ਼ਟਰਪਤੀ | ਗੋਪਾਲ ਸਵਰੂਪ ਪਾਠਕ |
ਤੋਂ ਪਹਿਲਾਂ | ਮੁਹੰਮਦ ਹਿਦਾਇਤੁੱਲਾਹ |
ਤੋਂ ਬਾਅਦ | ਫਖਰੁੱਦੀਨ ਅਲੀ ਅਹਿਮਦ |
ਕਾਰਜਕਾਰੀ ਰਾਸ਼ਟਰਪਤੀ | |
ਦਫ਼ਤਰ ਵਿੱਚ 3 ਮਈ 1969 – 20 ਜੁਲਾਈ 1969 | |
ਤੋਂ ਪਹਿਲਾਂ | ਜਾਕਿਰ ਹੁਸੈਨ |
ਤੋਂ ਬਾਅਦ | ਮੁਹੰਮਦ ਹਿਦਾਇਤੁੱਲਾਹ |
ਭਾਰਤ ਦੇ ਤੀਸਰੇ ਉਪਰਾਸ਼ਟਰਪਤੀ | |
ਦਫ਼ਤਰ ਵਿੱਚ 13 ਮਈ 1967 – 3 ਮਈ 1969 | |
ਰਾਸ਼ਟਰਪਤੀ | ਜਾਕਿਰ ਹੁਸੈਨ |
ਤੋਂ ਪਹਿਲਾਂ | ਜਾਕਿਰ ਹੁਸੈਨ |
ਤੋਂ ਬਾਅਦ | ਗੋਪਾਲ ਸਵਰੂਪ ਪਾਠਕ |
ਨਿੱਜੀ ਜਾਣਕਾਰੀ | |
ਜਨਮ | ਬਰਹਮਪੁਰ, ਗੰਜਾਮ ਜ਼ਿਲ੍ਹਾ, ਬਰਤਾਨਵੀ ਭਾਰਤ | 10 ਅਗਸਤ 1894
ਮੌਤ | 23 ਜੂਨ 1980 ਮਦਰਾਸ, ਤਮਿਲ ਨਾਡੁ | (ਉਮਰ 85)
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਨਿਰਦਲੀ |
ਜੀਵਨ ਸਾਥੀ | ਸਰਸਵਤੀ ਬਾਈ |