ਵੇਂਡੀ ਡਾਨੀਗਰ ਓ'ਫ਼ਲਾਹੇਰਟੀ (ਜਨਮ 20 ਨਵੰਬਰ 1940) ਭਾਰਤੀ ਸਭਿਆਚਾਰ ਦਾ ਅਧਿਐਨ ਕਰਨ ਵਾਲੀ ਅਮਰੀਕੀ ਲੇਖਿਕਾ ਹੈ, ਜਿਸਦੀ ਕਿਤਾਬ 'ਦ ਹਿੰਦੂਜ਼: ਐਨ ਆਲਟਰਨੇਟਿਵ ਹਿਸਟਰੀ' ਦੀਆਂ ਸਾਰੀਆਂ ਕਾਪੀਆਂ ਵਾਪਸ ਮੰਗਵਾ ਕੇ ਨਸ਼ਟ ਕਰ ਦੇਣ ਦਾ ਪ੍ਰਕਾਸ਼ਕ, ਪੈਂਗਵਿਨ ਇੰਡੀਆ ਬੁਕਸ ਪ੍ਰਾਈਵੇਟ ਲਿਮਟਿਡ ਵਲੋਂ ਫੈਸਲਾ ਲੈ ਲੈਣ ਤੋਂ ਬਾਅਦ ਵਧੇਰੇ ਚਰਚਾ ਵਿੱਚ ਆਈ ਹੈ। ਪੈਂਗਵਿਨ ਨੇ ਉਨ੍ਹਾਂ ਦੇ ਖਿਲਾਫ਼ ਕੀਤੇ ਮੁਕੱਦਮੇ ਦੇ ਸਮਝੌਤੇ ਵਜੋਂ ਇਹ ਕਦਮ ਉਠਾਇਆ ਹੈ।[1][2][3] ਵੇਂਡੀ ਡਾਨੀਗਰ ਸ਼ਿਕਾਗੋ ਯੂਨੀਵਰਸਿਟੀ ਵਿੱਚ ਧਰਮਾਂ ਦੇ ਇਤਿਹਾਸ ਦੀ ਪ੍ਰੋਫ਼ੈਸਰ ਹੈ।

ਵੇਂਡੀ ਡਾਨੀਗਰ
ਵੇਂਡੀ ਡਾਨੀਗਰ, 2015
ਜਨਮ(1940-11-20)20 ਨਵੰਬਰ 1940
ਨਿਊਯਾਰਕ ਸਿਟੀ
ਰਿਹਾਇਸ਼ਸ਼ਿਕਾਗੋ, ਇੱਲੀਨੋਇਸ, ਯੂਨਾਇਟਡ ਸਟੇਟਸ
ਨਾਗਰਿਕਤਾਯੂਨਾਇਟਡ ਸਟੇਟਸ
ਖੇਤਰਧਰਮਾਂ ਦਾ ਇਤਿਹਾਸ,
ਹਿੰਦੂ ਮੱਤ,
ਸੰਸਕ੍ਰਿਤ ਸਾਹਿਤ,
ਮਿਥ-ਵਿਗਿਆਨ
ਅਦਾਰੇਸ਼ਿਕਾਗੋ ਯੂਨੀਵਰਸਿਟੀ
ਖੋਜ ਕਾਰਜ ਸਲਾਹਕਾਰਡੇਨੀਅਲ ਐਚ ਐਚ ਇੰਗਾਲਜ, ਸੀਨੀਅਰ
ਖੋਜ ਵਿਦਿਆਰਥੀ100 ਤੋਂ ਵਧ
ਅਲਮਾ ਮਾਤਰਹਾਰਵਰਡ ਯੂਨੀਵਰਸਿਟੀ
ਆਕਸਫੋਰਡ ਯੂਨੀਵਰਸਿਟੀ

ਹਵਾਲੇਸੋਧੋ