ਵੇਵ ਫੰਕਸ਼ਨ ਕੋਲੈਪਸ

ਕੁਆਂਟਮ ਮਕੈਨਿਕਸ ਅੰਦਰ, ਵੇਵ ਫੰਕਸ਼ਨ ਕੋਲੈਪਸ (ਤਰੰਗ ਸਬੰਧ ਟੁੱਟਣਾ) ਉਦੋਂ ਵਾਪਰਦਾ ਕਿਹਾ ਜਾਂਦਾ ਹੈ ਜਦੋਂ ਕੋਈ ਵੇਵ ਫੰਕਸ਼ਨ – ਸ਼ੁਰੂਆਤ ਵਿੱਚ ਜੋ ਵਿਭਿੰਨ ਆਈਗਨ-ਅਵਸਥਾਵਾਂ ਦੀ ਇੱਕ ਸੁਪਰਪੁਜੀਸ਼ਨ ਹੁੰਦੀ ਹੈ- (ਔਬਜ਼ਰਵੇਸ਼ਨ ਰਾਹੀਂ) ਕਿਸੇ ਇਕਲੌਤੀ ਆਈਗਨ-ਅਵਸਥਾ ਤੱਕ ਘਟਦਾ ਦਿਸਦਾ ਹੈ। ਇਹ ਕੁਆਂਟਮ ਮਕੈਨਿਕਸ ਅੰਦਰ ਨਾਪ ਦੀ ਜਰੂਰਤ ਹੈ ਅਤੇ ਵੇਵ ਫੰਕਸ਼ਨ ਨੂੰ ਪੁਜੀਸ਼ਨ ਅਤੇ ਮੋਮੈਂਟਮ ਵਰਗੇ ਕਲਾਸੀਕਲ ਔਬਜ਼ਰਵੇਬਲਾਂ ਨਾਲ ਜੋੜਦਾ ਹੈ। ਕੋਲੈਪਸ (ਟੁੱਟਣਾ) ਉਹਨਾਂ ਦੋ ਪ੍ਰਕ੍ਰਿਆਵਾਂ ਵਿੱਚੋਂ ਇੱਕ ਹੈ ਜਿਹਨਾਂ ਦੁਆਰਾ ਕੁਆਂਟਮ ਸਿਸਟਮ ਵਕਤ ਵਿੱਚ ਉਤਪੰਨ ਹੁੰਦੇ ਹਨ; ਦੂਜੀ ਪ੍ਰਕ੍ਰਿਆ ਸ਼੍ਰੋਡਿੰਜਰ ਇਕੁਏਸ਼ਨ ਰਾਹੀਂ ਨਿਰੰਤਰ ਉਤਪਤੀ ਹੈ।[1]

ਗਣਿਤਿਕ ਵਿਵਰਣਸੋਧੋ

ਗਣਿਤਿਕ ਪਿਛੋਕੜਸੋਧੋ

ਪ੍ਰਕ੍ਰਿਆਸੋਧੋ

ਤਰਜੀਹ ਵਾਲੇ ਅਧਾਰ ਦਾ ਨਿਰਧਾਰਨਸੋਧੋ

ਕੁਆਂਟਮ ਡੀਕੋਹਰੰਸਸੋਧੋ

ਇਤਿਹਾਸ ਅਤੇ ਸੰਦ੍ਰਭਸੋਧੋ

ਇਹ ਵੀ ਦੇਖੋਸੋਧੋ

ਹਵਾਲੇਸੋਧੋ

  1. J. von Neumann (1932). Mathematische Grundlagen der Quantenmechanik (ਜਰਮਨ). Berlin: Springer. 
    J. von Neumann (1955). Mathematical Foundations of Quantum Mechanics. Princeton University Press.