ਸਟੈਲਾ ਬਾਊਲਜ਼

(ਸਟੈਲਾ ਬੌਲਸ ਤੋਂ ਰੀਡਿਰੈਕਟ)

ਸਟੈਲਾ ਮਾਰਗੁਰੇਟ ਬੌਲਸ ਐਮ.ਐਸ.ਮੌਨਜ਼ (ਜਨਮ 2004) [3] ਇੱਕ ਕੈਨੇਡੀਅਨ ਵਾਤਾਵਰਣ ਪ੍ਰੇਮੀ ਅਤੇ ਲੇਖਕ ਹੈ।[4][2][5] ਕੈਨੇਡਾ ਨੇ ਸਟੈਲਾ ਨੂੰ ਮੈਰਿਟਿਅਰਸ ਸਰਵਿਸ ਮੈਡਲ ਨਾਲ ਵੀ ਮਾਨਤਾ ਦਿੱਤੀ।[1] ਨੌਜਵਾਨਾਂ ਦੀ ਸਰਗਰਮੀ ਲਈ ਇੱਕ ਵਕੀਲ ਹੋਣ ਦੇ ਨਾਤੇ,[6] ਸਟੈਲਾ ਨੇ ਬੱਚਿਆਂ ਲਈ ਮਾਈ ਰਿਵਰ: ਕਲੀਨਿੰਗ ਅਪ ਦ ਲਾਹੇਵ ਰਿਵਰ, ਐਨੀ ਲੌਰੇਲ ਕਾਰਟਰ ਨਾਲ [7] ਕਿਤਾਬ ਲਿਖੀ। ਸਟੈਲਾ ਨੇ ਲਾਹੇਵ ਨਦੀ ਤੇ ਆਪਣੇ ਪ੍ਰੋਜੈਕਟ ਬਾਰੇ ਇੱਕ ਟੇੱਡਐਕਸ ਭਾਸ਼ਣ ਦਿੱਤਾ।

ਸਟੈਲਾ ਮਾਰਗਰੇਟ ਬਾਊਲਜ਼

ਜਨਮ
ਬਰਿੱਜਵਾਟਰ, ਨੋਵਾ ਸਕੋਟੀਆ, ਕੈਨੇਡਾ
ਰਾਸ਼ਟਰੀਅਤਾਕੈਨੇਡੀਅਨ
ਲਈ ਪ੍ਰਸਿੱਧਉਸਦੇ ਗ੍ਰੇਡ 6 ਵਿਗਿਆਨ ਪ੍ਰੋਜੈਕਟ ਨੇ ਲਾਹੇਵ ਨਦੀ ਵਿੱਚ ਨਦੀ ਦੇ ਪ੍ਰਦੂਸ਼ਣ ਵੱਲ ਧਿਆਨ ਦਿੱਤਾ ਅਤੇ ਤਿੰਨ ਪੱਧਰਾਂ ਦੀ ਸਰਕਾਰ ਨੂੰ ਲਾਹੇਵ ਨਦੀ ਨੂੰ ਸਾਫ਼ ਕਰਨ ਲਈ $15 ਮਿਲੀਅਨ ਡਾਲਰ ਦੇਣ ਲਈ ਪ੍ਰੇਰਿਤ ਕੀਤਾ।
ਪੁਰਸਕਾਰਆਰਡਰ ਆਫ ਨੋਵਾ ਸਕੋਸ਼ੀਆ
ਵੈੱਬਸਾਈਟearlgrey5.wixsite.com/stellab

ਮੁੱਢਲਾ ਜੀਵਨ ਸੋਧੋ

11 ਸਾਲ ਦੀ ਉਮਰ ਵਿੱਚ, ਸਟੈਲਾ ਲਾਹੈਵ ਨਦੀ ਵਿੱਚ ਤੈਰਨਾ ਚਾਹੁੰਦੀ ਸੀ, ਪਰ ਉਸਦੀ ਮਾਂ ਨੇ ਕਿਹਾ ਕਿ ਇਹ ਪਾਣੀ ਗੈਰਕਾਨੂੰਨੀ ਸਿੱਧੇ ਪਾਈਪਾਂ ਦੁਆਰਾ ਦੂਸ਼ਿਤ ਕੀਤਾ ਜਾਂਦਾ ਸੀ ਜੋ ਸਿੱਧੇ ਦਰਿਆ ਵਿੱਚ ਪਾਣੀ ਨੂੰ ਗੰਦਾ ਕਰਦਾ ਹੈ। ਉਸ ਦੇ ਸਲਾਹਕਾਰ, ਡਾ. ਡੇਵਿਡ ਮੈਕਸਵੈਲ ਨੇ, ਨਦੀ ਵਿੱਚੋਂ ਪਾਣੀ ਦੇ ਨਮੂਨਿਆਂ ਵਿੱਚ ਬੈਕਟੀਰੀਆ ਦੇ ਪੱਧਰਾਂ ਦੀ ਜਾਂਚ ਸ਼ੁਰੂ ਕਰਨ ਵਿੱਚ ਸਹਾਇਤਾ ਕੀਤੀ। ਸਟੈਲਾ ਨੇ ਰਾਸ਼ਟਰੀ ਧਿਆਨ ਖਿੱਚਿਆ ਜਦੋਂ ਉਸਨੇ ਬੈਕਟੀਰੀਆ ਦੇ ਪ੍ਰਦੂਸ਼ਣ ਦੇ ਪੱਧਰ ਦੀ ਰਿਪੋਰਟ ਕੀਤੀ। ਸਟੈਲਾ ਦੇ ਪ੍ਰੋਜੈਕਟ ਨੇ 2023 ਤੱਕ ਸਿੱਧੇ ਪਾਈਪਾਂ ਨੂੰ ਹਟਾਉਣ ਲਈ ਸੰਘੀ, ਸੂਬਾਈ ਅਤੇ ਮਿਉਂਸਪਲ ਸਰਕਾਰਾਂ ਤੋਂ 15.7 ਮਿਲੀਅਨ ਡਾਲਰ ਦੀ ਵੰਡ ਨੂੰ ਪ੍ਰਭਾਵਤ ਕੀਤਾ।[2]

ਉਹ ਪਾਰਕ ਵਿਊ ਐਜੂਕੇਸ਼ਨ ਸੈਂਟਰ ਵਿਖੇ ਸਕੂਲ ਜਾਂਦੀ ਹੈ।

ਕਰੀਅਰ ਸੋਧੋ

ਸਟੈਲਾ ਹੁਣ ਕਾਨਫਰੰਸਾਂ ਅਤੇ ਸਕੂਲਾਂ ਵਿਚ ਬੋਲਦੀ ਹੈ।[2] ਉਹ ਹੁਣ ਦੂਜੇ ਬੱਚਿਆਂ ਨੂੰ ਆਪਣੇ ਭਾਈਚਾਰਿਆਂ ਵਿਚ ਪਾਣੀ ਦੀ ਜਾਂਚ ਕਿਵੇਂ ਕਰਨੀ ਹੈ, ਬਾਰੇ ਸਿਖਾਉਂਦੀ ਹੈ।[6]


ਉਸਨੇ ਸੇਂਟ ਫ੍ਰਾਂਸਿਸ ਜ਼ੇਵੀਅਰ ਯੂਨੀਵਰਸਿਟੀ ਵਿਖੇ ਇੱਕ ਇਕੱਠ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਮੁਖਾਤਿਬ ਹੋਈ।[8]

ਲਾਹਵੇ ਰਿਵਰ ਦਾ ਸਫਾਈ ਪ੍ਰੋਜੈਕਟ 2023 ਤੱਕ ਹਰ ਸਾਲ 100 ਸਿੱਧੀਆਂ ਪਾਈਪਾਂ ਨੂੰ ਮੋੜ ਦੇਵੇਗਾ ਜਦੋਂ ਸਾਰੇ ਕੱਚੇ ਸੀਵਰੇਜ ਦਾ ਵਹਿਣਾ ਬੰਦ ਹੋ ਜਾਵੇਗਾ।[9]

ਸਟੈਲਾ ਨੇ ਆਪਣੀ ਵਕਾਲਤ ਕਨੇਡਾ ਤੋਂ ਬਾਹਰ ਵੀ ਕੀਤੀ ਹੈ।[10]

ਅਵਾਰਡ ਸੋਧੋ

  • 2020 ਵਿਚ, ਸਟੈਲਾ ਆਰਡਰ ਆਫ਼ ਨੋਵਾ ਸਕੋਸ਼ੀਆ ਨੂੰ ਸਭ ਤੋਂ ਘੱਟ ਉਮਰ 'ਚ ਪ੍ਰਾਪਤ ਕਰਨ ਵਾਲੀ ਸੀ।[2]
  • ਸਾਲ 2018 ਵਿਚ ਸਟੈਲਾ ਇਕਲੌਤੀ ਕੈਨੇਡੀਅਨ ਸੀ ਜਿਸ ਨੇ ਯੰਗ ਈਕੋ-ਹੀਰੋ ਅਵਾਰਡ ਹਾਸਿਲ ਕੀਤਾ।[11][12]
  • 2017 ਵਿੱਚ ਸਟੈਲਾ ਨੇ ਕਨੇਡਾ ਦਾ ਮੈਰਿਟ੍ਰੀਅਸ ਸਰਵਿਸ ਮੈਡਲ ਪ੍ਰਾਪਤ ਕੀਤਾ।[1]

ਬਾਹਰੀ ਲਿੰਕ ਸੋਧੋ

ਹਵਾਲੇ ਸੋਧੋ

 

  1. 1.0 1.1 1.2 "Stella Bowles, Meritorious Service Medal". Meritorious Service Decorations. 2017-10-17. Retrieved 2021-01-05. Elementary school student Stella Bowles studied the contamination of the LaHave River near her home for a science project. When she discovered that untreated sewage was polluting the river, she used social media to gather support to have it cleaned up. As her online following grew, the media took notice and, eventually, all three levels of government pledged funds toward improving the water quality.
  2. 2.0 2.1 2.2 2.3 2.4 "Order of Nova Scotia - Recipients 2020". 2020. Retrieved 2021-01-05.
  3. "The Order of Nova Scotia names its youngest recipient ever". HalifaxToday.ca (in ਅੰਗਰੇਜ਼ੀ). Retrieved 2021-01-06.
  4. Brand, Matt (2020-11-16). "The Order of Nova Scotia names its youngest recipient ever - Environmentalist Stella Bowles first gained attention for testing the LaHave River in 2015". Halifax Today.
  5. Nick Moore and Leigha Farnell (2020-11-13). "'I have no words': Order of Nova Scotia awarded to youngest recipient to date".
  6. 6.0 6.1 "Stella Bowles, eco-kid". CBC Kids News. 2018-08-08.
  7. My River: Cleaning up the LaHave River. Formac Publishing Company Limited. 2019-01-01. ISBN 978-1459505513. {{cite book}}: Cite uses deprecated parameter |authors= (help)
  8. Colin Chisholm (2019-10-07). "Political seeds planted by local activism for Bridgewater's Stella Bowles".
  9. Javorsky, Nicole (2019-09-25). "How One Kid Stopped the Contamination of the LaHave River in Nova Scotia". Archived from the original on 2021-04-19. Retrieved 2021-04-27.
  10. Ritchie, Sarah (2019-07-01). "N.S. teen heading to New York for exclusive college-level environmental program". Global News.
  11. Danielle d'Entremont (2018-08-07). "Nova Scotia teen wins international award for river cleanup work". CBC News.
  12. "Action For Nature - FIRST PLACE - Stella - Age 14 - Nova Scotia, Canada - Young Citizen Scientist". 2018. Archived from the original on 2021-04-26. Retrieved 2021-04-27.