ਸਤਰੰਗੀ ਪੀਂਘ (ਫ਼ਿਲਮ)
(ਸਤਰੰਗੀ ਪੀਂਘ ( ਫਿਲਮ) ਤੋਂ ਰੀਡਿਰੈਕਟ)
ਸਤਰੰਗੀ ਪੀਂਘ (ਰੂਸੀ: Радуга; ਗੁਰਮੁਖੀ ਰਾਦੂਗਾ),[1] ਦੂਜੀ ਸੰਸਾਰ ਜੰਗ ਬਾਰੇ ਇੱਕ ਰੂਸੀ ਫੀਚਰ ਫਿਲਮ ਹੈ। ਇਹ ਫਿਲਮ ਵਾਂਦਾ ਵਸੀਲੀਵਸਕਾ ਦੇ ਨਾਵਲ ਉੱਪਰ ਆਧਾਰਿਤ ਹੈ ਅਤੇ ਇਹ 1944 ਵਿੱਚ ਬਣੀ ਸੀ। ਫਿਲਮ ਵਿੱਚ ਦੂਜੀ ਸੰਸਾਰ ਜੰਗ ਸਮੇਂ ਨਾਜੀਆਂ ਦੇ ਕਬਜ਼ੇ ਹੇਠ ਇੱਕ ਪਿੰਡ ਦੀ ਜ਼ਿੰਦਗੀ ਨੂੰ ਵਿਖਾਇਆ ਗਿਆ ਹੈ।
ਸਤਰੰਗੀ ਪੀਂਘ | |
---|---|
ਨਿਰਦੇਸ਼ਕ | ਮਾਰਕ ਡੋਨਸਕੋਈ |
ਲੇਖਕ | ਵਾਂਦਾ ਵਸੀਲੀਵਸਕਾ |
ਨਿਰਮਾਤਾ | Kievskaya Kinostudiya |
ਸਿਤਾਰੇ | Nina Alisova Natalya Uzhviy Vera Ivashova Yelena Tyapkina Hans Klering |
ਸਿਨੇਮਾਕਾਰ | Boris Monastyrsky |
ਸੰਗੀਤਕਾਰ | Lev Schwartz |
ਪ੍ਰੋਡਕਸ਼ਨ ਕੰਪਨੀ | Kiev Film Studio |
ਡਿਸਟ੍ਰੀਬਿਊਟਰ | Artkino |
ਰਿਲੀਜ਼ ਮਿਤੀ |
|
ਮਿਆਦ | 93 ਮਿੰਟ |
ਦੇਸ਼ | ਸੋਵੀਅਤ, ਯੂਨੀਅਨ |
ਭਾਸ਼ਾ | ਰੂਸੀ |