ਇੱਕੋ ਜਿਹੀ ਬੋਲੀ,ਖਾਨ- ਪਾਨ,ਢੰਗ-ਤਰੀਕੇ ,ਸੋਚ-ਵਿਚਾਰ,ਇਕੋ ਜੇਹੀਆਂ ਭੂਗੋਲਿਕ ਸਥਿਤੀਆਂ ਆਦਿ ਵਿਚ ਵਿਚਰ ਰਹੇ ਲੋਕਾਂ ਨਾਲ ਮਿਲ ਕੇ ਇਕ ਸਮਾਜ ਦਾ ਨਿਰਮਾਣ ਹੁੰਦਾ ਹੈ |