ਸਰਘੀ ਜੰਮੂ ਇੱਕ ਪੰਜਾਬੀ ਕਹਾਣੀਕਾਰ ਤੇ ਵਿਦਵਾਨ ਹੈ। ਉਸਨੂੰ 2020 ਵਿੱਚ ਛਪੀ ਆਪਣੇ ਕਹਾਣੀ ਸੰਗ੍ਰਹਿ 'ਆਪਣੇ ਆਪਣੇ ਮਰਸੀਏ' ਲਈ 2021 ਦੇ ਢਾਹਾਂ ਇਨਾਮ ਲਈ ਫਾਇਨਲਿਸਟ ਵਜੋਂ ਸਨਮਾਨਿਤ ਕੀਤਾ ਗਿਆ।[1]

Sarghi Jammu at Punjabi University on 5 April 2022
5 ਅਪ੍ਰੈਲ 2022 ਨੂੰ ਪੰਜਾਬੀ ਯੂਨੀਵਰਸਿਟੀ ਵਿਖੇ ਸਰਘੀ ਜੰਮੂ।

ਜੀਵਨ ਸੋਧੋ

ਸਰਘੀ ਦਾ ਜਨਮ ਪੰਜਾਬੀ ਲੇਖਕ ਦਲਬੀਰ ਚੇਤਨ ਦੇ ਘਰ ਹੋਇਆ। ਉਸਨੇ ਪੰਜਾਬੀ ਲੋਕਧਾਰਾ ਅਤੇ ਗਲਪ ਵਿੱਚ ਪੀਐਚਡੀ ਦੀ ਡਿਗਰੀ ਕੀਤੀ। ਉਹ ਸ਼੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ, ਤਰਨ ਤਾਰਨ ਵਿਖੇ ਅਸਿਸਟੈਂਟ ਪ੍ਰੋਫੈਸਰ ਹੈ।

ਲਿਖਤਾਂ ਸੋਧੋ

  • ਸਮਦ੍ਰਿਸ਼ਟੀ (2002)
  • ਖਿਲਰੇ ਹਰਫ਼ (2003)
  • ਚੇਤਨ ਕਥਾ (2009)
  • ਵਿਦਾ ਹੋਣ ਤੋਂ ਪਹਿਲਾਂ (2009)
  • ਪੰਜਾਬੀ ਕਹਾਣੀ ਵਿਚ ਲੋਕਧਾਰਾ ਦਾ ਅਨੁਸਰਣ ਅਤੇ ਰੁਪਾਂਤਰ (2018)
  • ਆਪਣੇ ਆਪਣੇ ਮਰਸੀਏ (2020)

ਹਵਾਲੇ ਸੋਧੋ

  1. "Sarghi Jammu Archives". The Dhahan Prize For Punjabi Literature (in ਅੰਗਰੇਜ਼ੀ (ਅਮਰੀਕੀ)). Retrieved 2022-04-07.