ਸ਼ਹੀਦ ਸਰਬਜੀਤ ਸਿੰਘ (1963 - 2 ਮਈ 2013) ਗਲਤ ਤਰੀਕੇ ਨਾਲ ਦਹਿਸ਼ਤਵਾਦ ਦੇ ਦੋਸ਼ੀ ਇੱਕ ਭਾਰਤੀ ਨਾਗਰਿਕ, ਇੱਕ ਗਲਤ ਪੱਛਾਣ ਦੇ ਮੁਆਮਲੇ ਚ ਕੋਟ ਲਖਪਤ ਜੇਲ੍ਹ, ਪਾਕਿਸਤਾਨ ਚ 1990 ਤੋਂ ਬੰਦ ਸੀ ਅਤੇ ਉਹੀ ਜੇਲ੍ਹ ਚ ਕੈਦੀਆਂ ਦੁਆਰਾ ਕੀਤੇ ਗਏ ਹਮਲੇ ਚ ਉਸਦੀ ਮੌਤ ਹੋ ਗਈ। ਸਰਬਜੀਤ ਸਿੰਘ ਭਾਰਤੀ ਪੰਜਾਬ ਦੇ ਤਰਨ ਤਾਰਨ ਜਿਲ੍ਹੇ ਵਿੱਚ ਭਾਰਤ-ਪਾਕਿਸਤਾਨ ਦੇ ਸਰਹੱਦ ਦੇ ਨੇੜੇ ਵੱਸਿਆ ਭਿੱਖੀਵਿੰਡ ਚ ਪੈਦਾ ਹੋਏ।

ਸਰਬਜੀਤ ਸਿੰਘ
ਆਮ ਜਾਣਕਾਰੀ
ਜਨਮ 1963/1964

ਭਿੱਖੀਵਿੰਡ, ਜਿਲ੍ਹਾ ਤਰਨਤਾਰਨ, ਪੰਜਾਬ, ਭਾਰਤ

ਮੌਤ 2 ਮਈ 2013

ਜਿੰਨਾਹ ਹਸਪਤਾਲ, ਲਾਹੌਰ, ਪਾਕਿਸਤਾਨ

ਮੌਤ ਦਾ ਕਾਰਨ ਹੱਤਿਆ ਕੋਟ ਲਖਪਤ ਜੇਲ੍ਹ ਚ ਜੇਲ੍ਹ ਕੈਦੀਆਂ ਦੁਆਰਾ ਪਾਕਿਸਤਾਨ ਚ
ਕੌਮੀਅਤ ਭਾਰਤ ਭਾਰਤੀ
ਹੋਰ ਜਾਣਕਾਰੀ
ਧਰਮ ਸਿੱਖ ਧਰਮ
ਫਾਟਕ  ਫਾਟਕ ਆਈਕਨ   ਸ਼ਹੀਦ
ਆਤੰਕਵਾਦ