ਸਰਸਵਤੀ ( ਪਤ੍ਰਿਕਾ )

ਸਰਸਵਤੀ (ਪਤ੍ਰਿਕਾ) (Saraswati (magazine) (सरस्वती पत्रिका)[1] ਭਾਰਤ ਦੀ ਪਹਿਲੀ ਹਿੰਦੀ ਮਹੀਨਾਵਾਰ ਮੈਗਜ਼ੀਨ(ਪਤ੍ਰਿਕਾ) ਸੀ ਇਹ ਹਿੰਦੀ ਸਾਹਿਤ ਦੀ ਪ੍ਰਸਿੱਧ ਰੂਪਗੁਣਸੰਪੰਨ ਪ੍ਰਤਿਨਿੱਧੀ ਪਤ੍ਰਿਕਾ ਸੀ। ਇਸ ਦੀ ਸਥਾਪਨਾ ਭਾਰਤੀ ਪ੍ਰੈਸ ਦੇ ਮਾਲਕ ਚਿੰਤਾਮਨੀ ਘੋਸ਼ ਨੇ ਕੀਤੀ ਸੀ ਅਤੇ ਸਾਹਿਤਕਾਰ ਮਹਾਵੀਰ ਪ੍ਰਸਾਦ ਦਿਵੇਦੀ ਇਸ ਦੇ ਪਹਿਲੇ ਸੰਪਾਦਕ ਸਨ। ਇਸ ਦਾ ਪ੍ਰਕਾਸ਼ਨ ਇਲਾਹਾਬਾਦ ਤੋਂ ੧੯੦੩ ੩ ਵਿੱਚ ਸ਼ੁਰੂ ਹੋਇਆ ਸੀ। ੩੨ ਵਰਕਿਆਂ ਦੀ ਇਸ ਪਤ੍ਰਿਕਾ ਕੀਮਤ ਸਿਰਫ ੪ ਆਨੇ ਸੀ ਰਸਵਤੀ।

ਸਰਸਵਤੀ
ਪਹਿਲੇ ਸੰਪਾਦਕਮਹਾਵੀਰ ਪ੍ਰਸਾਦ ਦਿਵੇਦੀ (1903-1920)
ਸ਼੍ਰੇਣੀਆਂliterary magazine
ਆਵਿਰਤੀਮਹੀਨਾਵਾਰ
ਪ੍ਰਕਾਸ਼ਕਭਾਰਤੀ ਪ੍ਰੈਸ
ਸੰਸਥਾਪਕਚਿੰਤਾਮਨੀ ਘੋਸ਼
ਪਹਿਲਾ ਅੰਕਜਨਵਰੀ 1, 1900 (1900-01-01)
ਦੇਸ਼ਭਾਰਤ
ਅਧਾਰ-ਸਥਾਨAllahabad
ਭਾਸ਼ਾਹਿੰਦੀ

ਹਵਾਲੇਸੋਧੋ