ਸਲੋ ਫੂਡ (ਅੰਗਰੇਜ਼ੀ: Slow Food) ਇੱਕ ਅੰਤਰਰਾਸ਼ਟਰੀ ਲਹਿਰ ਹੈ ਜੋ ਕਾਰਲੋ ਪੇਤਰੀਨੀ ਦੁਆਰਾ 1986 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਫਾਸਟ ਫੂਡ ਦੇ ਵਿਕਲਪ ਵਜੋਂ ਸ਼ੁਰੂ ਹੋਈ, ਇਸਦਾ ਮਕਸਦ ਰਵਾਇਤੀ ਅਤੇ ਖੇਤਰੀ ਰਸੋਈ ਪ੍ਰਬੰਧ ਨੂੰ ਬਚਾਈ ਰੱਖਣਾ ਹੈ। ਇਹ ਸਥਾਨਿਕ ਵਾਤਾਵਰਣ ਦੇ ਪੌਦਿਆਂ, ਬੀਜਾਂ ਅਤੇ ਪਸ਼ੂਆਂ ਦੀ ਖੇਤੀ ਨੂੰ ਉਤਸ਼ਾਹਿਤ ਕਰਦੀ ਹੈ। ਇਹ ਸਲੋ ਲਹਿਰ ਨਾਮ ਦੀ ਇੱਕ ਵੱਡੀ ਲਹਿਰ ਦਾ ਸਭ ਤੋਂ ਪਹਿਲਾ ਸਥਾਪਿਤ ਅੰਗ ਹੈ। ਇਸ ਲਹਿਰ ਦੇ 150 ਦੇਸ਼ਾਂ ਵਿੱਚ 100,000 ਤੋਂ ਉੱਪਰ ਮੈਂਬਰ ਹਨ।[1]

ਸਲੋ ਫੂਡ
ਨਿਰਮਾਣ1986
ਮੁੱਖ ਦਫ਼ਤਰਬਰਾ, ਇਟਲੀ
ਮੈਂਬਰhip
100,000
ਪ੍ਰਧਾਨ
ਕਾਰਲੋ ਪੇਤਰੀਨੀ
ਵੈੱਬਸਾਈਟslowfood.com

ਹਵਾਲੇ ਸੋਧੋ

  1. Slow Food International – Good, Clean and Fair Food. Web. 16 Nov. 2011. http://www.slowfood.com.