ਸ਼ਹਿਜ਼ਾਦ ਅਸਲਮ ਉਰਦੂ ਅਤੇ ਪੰਜਾਬੀ ਗਲਪਕਾਰ ਹੈ। ਪੇਸ਼ੇ ਵਜੋਂ ਜੱਜ, ਸ਼ਹਿਜ਼ਾਦ ਅਸਲਮ ਦੀ ਸ਼ਾਹਮੁਖੀ ਲਿਪੀ ਵਿੱਚ ਛਪੇ ਕਹਾਣੀ ਸੰਗਹਿ "ਦਰਿਆਵਾਂ ਦੇ ਹਾਣੀ" ਵਿੱਚ ਤੇਰਾਂ ਲਘੂ ਅਤੇ ਸੱਤ ਸੂਖਮ ਕਹਾਣੀਆਂ ਹਨ।