"' ਸ਼ਾਹ ਮੁਰਾਦ "'

ਜਨਮ ਸੋਧੋ

ਸ਼ਾਹ ਮੁਰਾਦ ਦਾ ਜਨਮ ਪਿੰਡ ਖਾਨਪੁਰ ਤਹਿਸੀਲ ਚਕਵਾਲ, ਕਾਜੀ ਜਾਨ ਮੁਹੰਮਦ ਜੀ ਦੇ ਘਰ ਹੋਇਆ।ਜਿਹਨਾਂ ਤੋਂ ਆਪ ਜੀ ਨੇ ਰੂਹਾਨੀਅਤ ਦੀ ਪ੍ਰੇਰਨਾ ਪ੍ਰਾਪਤ ਕੀਤੀ ਅਤੇ ਉਘੇ ਸੂਫੀ ਕਵੀਆਂ ਵਿੱਚ ਗਿਣੇ ਗੲੇ।ਆਪ ਜੀ ਭਾਈਚਾਰਕ ਏਕਤਾ ਅਤੇ ਦੋਸਤੀ ਦੇ ਸਮਰੱਥਕ ਸਨ।

ਗਜ਼ਲ ਸੋਧੋ

ਆਪ ਨੇ ਪੰਜਾਬੀ ਸਾਹਿਤ ਤੋਂ ਇਲਾਵਾ ਉਰਦੂ ਫਾਰਸੀ ਵਿੱਚ ਵੀ ਸਾਹਿਤ ਰਚਿਆ।ਉਰਦੂ ਗਜ਼ਲ ਦਾ ਮੁੱਢ ਆਪ ਤੋਂ ਹੀ ਬੰਨ੍ਹਦਾ ਹੈ। ਕਿਉਂਕਿ ਜਿਨ੍ਹਾ ਨੂੰ ਪਹਿਲੇ ਗਜ਼ਲਾਕਾਰ ਮੰਨਿਆ ਜਾਂਦਾ ਹੈ ੳ ਆਪ ਤੋਂ 40 ਵਰ੍ਹੇ ਪਿਛੋਂ ਹੋਏ। ਇਸ ਲਈ ਆਪ ਜੀ ਨੂੰ ਗਜ਼ਲ ਦਾ ਪਿਤਾਮਾ ਮੰਨਿਆ ਜਾਂਦਾ ਹੈ।

ਸਭਾਅ ਜਾਂ ਵਿਚਾਰਧਾਰਾ ਸੋਧੋ

ਆਪ ਮਸਤ ਫਕੀਰ,ਇਸ਼ਕ ਰੰਗ-ਰੰਗੇ, ਸਚੇ ਸਾਧਕ,ਹਿੰਦੁ ਮੁਸਲਿਮ ਏਕਤਾ ਦੇ ਸਮਰੱਥਕ ਅਤੇ ਦਿਲੀ ਇਬਾਦਤ ਨੂੰ ਤਰਜੀਹ ਦਿੰਦੇ ਸਨ।

ਰਚਨਾਵਾਂ ਸੋਧੋ

ਸਜ ਹਿਰਦੇ ਵੇਦਨਾ, ਮਹਿੰਦੀ ਰੱਤੇ ਹਥਾਂ,ਹੰਸਾ ਦੀ ਚਾਲ।

ਸਬੰਧ ਸੋਧੋ

ਆਪ ਦਾ ਸਬੰਧ ਸੂਫ਼ੀਆਂ ਦੇ ਕਾਦਰੀ ਸਿਲਸਿਲੇ ਨਾਲ ਸੀ।ਆਪ ਹਜ਼ਰਤ ਸੁਲਤਾਨ ਬਾਹੂ ਦੇ ਖਾਸ ਮੁਰੀਦ ਸਨ।

ਮਜਾਰ ਸੋਧੋ

ਆਪ ਦੀ ਮਜਾਰ ਖਾਨਪੁਰ ਵਿੱਚ ਹੈ।ਜਿਥੇ ਹਰ ਸਾਲ ਈਚਲ ਜੂਹਾ ਤੋਂ ਇੱਕ ਦਿਨ ਪਹਿਲਾ ਮੇਲਾ ਲੱਗਦਾ ਹੈ। [1]

ਹਵਾਲਾ ਸੋਧੋ

ਫਰਮਾ:ਹਵਾਲਾ

  1. ਚਿਤਰਕਾਰ ਗੁਰਦੀਪ, ਪੰਜਾਬ ਦੇ ਪ੍ਰਸਿੱਧ ਸੂਫ਼ੀ, ਪੰਨਾ 52-53