ਸ਼ੀਲਾ ਕੌਲ (7 ਫਰਵਰੀ 1915[1] - 14 ਜੂਨ 2015) ਰਾਜਨੀਤਕ ਆਗੂ, ਸਾਮਾਜਕ ਕਾਰਕੁਨ, ਸਮਾਜ ਸੁਧਾਰਕ, ਸ਼ਿਖਿਆਵਿਦ, ਭਾਰਤੀ ਰਾਸ਼ਟਰੀ ਕਾਂਗਰਸ ਦੀ ਸਾਮਾਜਕ ਲੋਕਤੰਤਰੀ ਆਗੂ, ਪੂਰਵ ਕੇਂਦਰੀ ਕੈਬਿਨੇਟ ਮੰਤਰੀ, ਆਜ਼ਾਦੀ ਸੰਗ੍ਰਾਮ ਦੀ ਸੈਨਾਪਤੀ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਪਾਲ ਰਹਿ ਚੁੱਕੀ ਹੈ। ਉਹ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਿਰਲਾਲ ਨਹਿਰੂ ਦੇ ਸਾਲੇ ਵਨਸਪਤੀ ਵਿਗਿਆਨੀ ਪ੍ਰੋਫੈਸਰ ਕੈਲਾਸ਼ਨਾਥ ਕੌਲ ਦੀ ਪਤਨੀ ਅਤੇ ਪੂਰਵ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ ਮਾਮੀ ਸੀ।[2]

ਸ਼ੀਲਾ ਕੌਲ
ਜਨਮ(1915-02-07)7 ਫਰਵਰੀ 1915
ਮੌਤ14 ਜੂਨ 2015(2015-06-14) (ਉਮਰ 100)
ਗਾਜ਼ੀਆਬਾਦ
ਰਾਸ਼ਟਰੀਅਤਾਭਾਰਤੀ
ਰਾਜਨੀਤਿਕ ਦਲਭਾਰਤੀ ਰਾਸ਼ਟਰੀ ਕਾਂਗਰਸ
ਸੰਬੰਧੀਗੌਤਮ ਕੌਲ (ਪੁੱਤਰ, ਸੇਵਾਮੁਕਤ ਆੲੀਪੀਐਸ ਅਫਸਰ),
ਵਿਕਰਮ ਕੌਲ (ਪੁੱਤਰ, ਕੌਮਾਂਤਰੀ ਖੇਡ ਪ੍ਰਸ਼ਾਸਕ),
ਦੀਪਾ ਕੌਲ (ਧੀ, ੳੁੱਤਰ ਪ੍ਰਦੇਸ਼ ਵਿੱਚ ਸਾਬਕਾ ਸੂਚਨਾ ਮੰਤਰੀ)

ੳੁਸਨੇ ਲਾਹੌਰ ਦੇ ਵਿਮੈਨ ਕਾਲਜ ਤੋਂ ਗਰੈਜੂਏਸ਼ਨ ਅਤੇ ਸਰ ਗੰਗਾ ਰਾਮ ਟਰੇਨਿੰਗ ਕਾਲਜ ਲਾਹੌਰ ਤੋਂ ਅਧਿਆਪਨ ਦੀ ਡਿਗਰੀ ਕੀਤੀ।

ਹਵਾਲੇਸੋਧੋ

  1. "Members Bioprofile". 164.100.47.132. Retrieved 28 October 2013. 
  2. Gandhi, Sonia (2004). Two Alone, Two Together: Letters Between Indira Gandhi and Jawaharlal Nehru 1922–1964. Penguin. p. xxi. ISBN 9780143032458.