ਸ਼੍ਰੇਣੀ ਗੱਲ-ਬਾਤ:ਗੁਰਦੁਆਰੇ

ਇਸ ਕੈਟੇਗਰੀ ਦਾ ਨਾਮ ਗੁਰਦੁਆਰੇ ਕੀਤਾ ਜਾਵੇ। ਮੌਜੂਦਾ ਨਾਮ ਨੂੰ ਸਹੀ ਨਾਮ ਤੇ ਰਿਡਿਰੈਕਟ ਕੀਤਾ ਜਾਵੇ ਜਾਂ ਮਿਟਾ ਦਿੱਤਾ ਜਾਵੇ। ਮੈਂ ਇਸਦੇ ਸਾਰੇ ਸਫ਼ਿਆਂ ਵਿਚ ਕੈਟਾਗਰੀ ਸਹੀ ਕਰਦਿਆਂ ਗਾ। Tari Buttar ੦੧:੩੫, ੧੧ ਅਗਸਤ ੨੦੧੨ (UTC)

ਮੈਨੂ ਲਗਦਾ ਕਿ ਸ਼੍ਰੇਣੀ ਦਾ ਨਾਮ 'ਗੁਰੂਦੁਆਰਾ ਸਾਹਿਬ' ਕੀਤਾ ਜਾਣਾ ਚਾਹੀਦਾ ਹੈ| ਬਾਕੀ ਤੁਸੀਂ ਵੀ ਆਪਣਾ ਸੁਝਾਹ ਦਿਓ। Kooljeet (talk) ੦੫:੨੮, ੧੧ ਅਗਸਤ ੨੦੧੨ (UTC)
ਸ਼ਾਇਦ ਹਾਂ। ਪਰ ਗੁਰਦੁਆਰਾ ਲਫ਼ਜ਼ ਗੁਰੂਦੁਆਰਾ ਨਾਲ਼ੋ ਜ਼ਿਆਦਾ ਵਰਤੀਦਾ ਹੈ। ਵਿਕੀ ਦੇ ਗੁਰਦੁਆਰਿਆਂ ਨਾਲ਼ ਸਬੰਧਤ ਸਭ ਲੇਖਾਂ ਦੇ ਸਿਰਲੇਖ ਗੁਰਦੁਆਰਾ ਵਰਤਿਆ ਹੈ। ਅੰਗਰੇਜ਼ੀ ਵਿਕੀ ਤੇ ਵੀ ਇਹੀ ਵਰਤਿਆ ਹੈ ਅਤੇ ਬਹੁਤ ਸਾਰੀਆ ਸ਼੍ਰੋਮਣੀ ਕਮੇਟੀ ਜਾਂ ਗੁਰਦੁਆਰਿਆਂ ਦੀਆਂ ਵੈਬ ਸਾਈਟਾਂ ਨੇ ਵੀ ਲਫ਼ਜ਼ Gurdwara ਵਰਤਿਆ ਹੈ ਜੀਹਦੇ ਮੁਤਾਬਕ ਪੰਜਾਬੀ ਵਿਚ ਗੁਰਦੁਆਰਾ ਲਿਖਣਾ ਬਣਦਾ ਹੈ। ਗੁਰੂਦੁਆਰਾ ਜਾਂ ਗੁਰੂਦਵਾਰਾ ਲਫ਼ਜ਼ ਜ਼ਿਆਦਾਤਰ ਰੀਡਿਰੈਕਟ ਹੈ। ਪਰ ਜੋ ਵੀ ਨਾਮ ਰੱਖਣਾ ਹੋਵੇ ਛੇਤੀ ਰੱਖਿਆ ਜਾਵੇ ਅਤੇ ਬਹੁਵਚਨ ਵਿਚ ਰੱਖਿਆ ਜਾਵੇ, ਜਿਵੇਂ ਕਿ ਗੁਰਦੁਆਰੇ ਜਾਂ ਗੁਰਦੁਆਰਾ ਸਾਹਿਬਾਨ। Tari Buttar ੦੬:੫੮, ੧੧ ਅਗਸਤ ੨੦੧੨ (UTC)
Return to "ਗੁਰਦੁਆਰੇ" page.