ਟੀਕ (/tik/) ਟੈਕਟੋਨਾ ਗਰੈਂਡਿਸ ਪ੍ਰਜਾਤੀ ਦਾ ਸਖ਼ਤ ਅਤੇ ਹੰਢਣਸਾਰ ਲੱਕੜ ਵਾਲਾ ਪੱਤਝੜੀ ਦਰਖ਼ਤ ਹੈ। ਇਸਨੂੰ ਸਾਗਵਾਨ ਜਾਂ ਸਾਲ ਵੀ ਕਹਿੰਦੇ ਹਨ। ਸਾਗਵਾਨ ਵਿਸ਼ੇਸ਼ ਕਰ ਕੇ ਦੱਖਣ-ਪੂਰਬੀ ਏਸ਼ੀਆ ਦੇ ਸਿੱਲ੍ਹੇ ਤਪਤ ਖੰਡੀ ਇਲਾਕਿਆਂ ਵਿੱਚ ਮਿਲਦਾ ਹੈ। ਇਸ ਤੋਂ ਮਿਲਦੀ ਲੱਕੜ ਮੁੱਖਤਰ ਇਮਾਰਤਾਂ ਅਤੇ ਘਰੇਲੂ ਫ਼ਰਨੀਚਰ ਆਦਿ ਲਈ ਵਰਤੀ ਜਾਂਦੀ ਹੈ।

ਟੀਕ, ਸੀ ਪੀ ਟੀਕ, ਨਾਗਪੁਰ ਟੀਕ
Teak foliage and fruits
Scientific classification
Kingdom:
(unranked):
(unranked):
(unranked):
Order:
Family:
Genus:
Species:
ਟੀ ਗਰੈਂਡਿਸ
Binomial name
ਟੈਕਟੋਨਾ ਗਰੈਂਡਿਸ