ਸਿਤਾਰਗਂਜ ਵਿਧਾਨ ਸਭਾ ਹਲਕਾ

ਸਿਤਾਰਗਂਜ ਵਿਧਾਨ ਸਭਾ ਹਲਕਾ ਉੱਤਰਾਖੰਡ ਦੇ 70 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਊਧਮ ਸਿੰਘਨਗਰ ਜ਼ਿਲੇ ਵਿੱਚ ਸਥਿਤ ਇਹ ਹਲਕਾ ਜਨਰਲ ਹੈ।[1] 2012 ਵਿੱਚ ਇਸ ਖੇਤਰ ਵਿੱਚ ਕੁੱਲ 91480 ਵੋਟਰ ਸਨ।[2]

ਸਿਤਾਰਗਂਜ ਵਿਧਾਨ ਸਭਾ ਹਲਕਾ

ਵਿਧਾਇਕ ਸੋਧੋ

2012 ਦੇ ਵਿਧਾਨ ਸਭਾ ਚੋਣਾਂ ਵਿੱਚ ਕਿਰਨ ਚੰਦ ਮੰਡਲ ਇਸ ਹਲਕੇ ਦੇ ਵਿਧਾਇਕ ਚੁਣੇ ਗਏ। ਹੁਣ ਤੱਕ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਵਿਧਾਇਕ ਰਜਿਸਟਰਡ ਵੋਟਰ ਵੋਟਰ % ਜੇਤੂ ਦਾ ਵੋਟ ਅੰਤਰ ਸਰੋਤ
2012
(ਉਪ ਚੋਣ)
ਭਾਰਤੀ ਰਾਸ਼ਟਰੀ ਕਾਂਗਰਸ ਵਿਜੈ ਬਹੁਗੁਣਾ 91,443 76.2 % 39,954 [3]
2012 ਭਾਰਤੀ ਜਨਤਾ ਪਾਰਟੀ ਕਿਰਨ ਚੰਦ ਮੰਡਲ 91480 80.60 % 12612 [2]
2007 ਬਹੁਜਨ ਸਮਾਜ ਪਾਰਟੀ ਨਾਰਾਇਣ ਪਾਲ 109870 73.5 % 8437 [4]
2002 ਬਹੁਜਨ ਸਮਾਜ ਪਾਰਟੀ ਨਾਰਾਇਣ ਪਾਲ 90916 61.2 % 5662 [5]
ਸਿਲਿਸਲੇਵਾਰ

ਬਾਹਰੀ ਸਰੋਤ ਸੋਧੋ

ਹਵਾਲੇ ਸੋਧੋ