ਸਿੰਧੂ ਘਾਟੀ ਸੱਭਿਅਤਾ
ਇਸ ਲੇਖ ਜਾਂ ਸੈਕਸ਼ਨ ਨੂੰ ਸਿੰਧ ਘਾਟੀ ਸੱਭਿਅਤਾ ਵਿਚ ਰਲਾਉਣ ਦੀ ਸਲਾਹ ਦਿੱਤੀ ਗਈ ਹੈ। (ਚਰਚਾ ਕਰੋ) |
ਸਿੰਧੂ ਘਾਟੀ ਸੱਭਿਅਤਾ (3300-2600ਈ.ਪੂ.) ਵਿਸ਼ਵ ਦੀਆਂ ਪ੍ਰਾਚੀਨ ਨਦੀ ਘਾਟੀਆਂ ਵਿੱਚੋ ਪ੍ਰਮੁੱਖ ਹੈ। ਇਹ ਹੜੱਪਾ ਸੱਭਿਅਤਾ ਅਤੇ ਸਿੰਧੂ-ਸਰਸਵਤੀ ਸੱਭਿਅਤਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ। ਇਸਦਾ ਵਿਕਾਸ ਸਿੰਧ ਅਤੇ ਘੱਗਰ ਦੇ ਵਿੱਚਕਾਰ ਹੋਇਆ। ਮੋਹਿਨਜੋਦੜੋ,ਕਾਲੀਬੰਗਾ,ਲੋਥਲ,ਹੜੱਪਾ,ਆਦਿ ਇਸਦੇ ਪ੍ਰਮੁੱਖ ਕੇਂਦਰ ਸਨ।