ਸੀਤਾਕਾਂਤ ਮਹਾਪਾਤਰ

ਭਾਰਤੀ ਲੇਖਕ ਉੜੀਸਾ ਤੋਂ

ਸੀਤਾਕਾਂਤ ਮਹਾਪਾਤਰ (ਜਨਮ: 17 ਸਤੰਬਰ 1937) ਉੜੀਆ ਅਤੇ ਅੰਗਰੇਜ਼ੀ ਕਵੀ, ਆਲੋਚਕ ਅਤੇ ਸਾਹਿਤਕਾਰ ਹੈ।[1][2] ਉਸ ਨੂੰ 1993 ਵਿੱਚ ਗਿਆਨਪੀਠ ਇਨਾਮ ਨਾਲ ਅਤੇ 2003 ਵਿੱਚ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਲਈ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

ਸੀਤਾਕਾਂਤ ਮਹਾਪਾਤਰ
ਸੀਤਾਕਾਂਤ ਮਹਾਪਾਤਰ
ਜਨਮ (1937-09-17) 17 ਸਤੰਬਰ 1937 (ਉਮਰ 86)
ਮਹਾਂਗਾ,ਓੜੀਸਾ
ਪੇਸ਼ਾਕਵੀ, ਸਾਹਿਤ ਆਲੋਚਕ, ਨੌਕਰਸ਼ਾਹ
ਜ਼ਿਕਰਯੋਗ ਕੰਮਸਬਦਾਰ ਆਕਾਸ਼(ਸਬਦਾਂ ਦਾ ਆਕਾਸ਼)(1971)
ਸਮੁਦਰ (1977)

ਹਵਾਲੇ ਸੋਧੋ

  1. "Deceptive simplicity". The Hindu. 1 December 2002. Archived from the original on 6 ਜੂਨ 2011. Retrieved 1 ਸਤੰਬਰ 2014. {{cite news}}: Unknown parameter |dead-url= ignored (help)
  2. Keki N. Daruwalla (25 September 1996). "The Mahapatra Muse: Two deeply vivid volumes of poems from the oriya masters". The Outlook.