ਸੀਤਾਤਾਪਤਰਾ
ਸੀਤਾਤਾਪਤਰਾ (ਸੰਸਕ੍ਰਿਤ:"ਚਿੱਟਾ ਛਾਤਾ"[1]) ਬੁੱਧ ਧਰਮ ਵਿੱਚ ਅਲੌਕਿਕ ਖ਼ਤਰੇ ਤੋਂ ਬਚਾਅ ਕਰਨ ਵਾਲੀ ਹੈ। ਉਹ ਮਹਾਯਾਨਾ ਅਤੇ ਵਜ੍ਰਯਾਨਾ ਦੋਵਾਂ ਪਰੰਪਰਾਵਾਂ ਵਿੱਚ ਪੂਜਨੀਯ ਹੈ। ਉਸ ਨੂੰ ਉਸਨੀਸਾ ਸੀਤਾਤਾਪਤਰਾ ਵੀ ਕਿਹਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਸੀਤਾਤਾਪਤਰਾ ਇੱਕ ਸ਼ਕਤੀਸ਼ਾਲੀ ਸੁਤੰਤਰ ਦੇਵੀ ਹੈ। ਜੇਕਰ ਕੋਈ ਉਸ ਦੇ ਮੰਤਰ ਦਾ ਜਾਪ ਕਰੇਗਾ ਸੁਖਵਤੀ ਦੇ ਅਮਿਤਾਭ ਦੀ ਸ਼ੁੱਧ ਜ਼ਮੀਨ 'ਤੇ ਜਨਮ ਲਵੇਗਾ ਅਤੇ ਅਲੌਕਿਕ ਖਤਰੇ ਅਤੇ ਜਾਦੂ ਖਿਲਾਫ ਸੁਰੱਖਿਆ ਪ੍ਰਾਪਤ ਕਰੇਗਾ।
ਸੀਤਾਤਾਪਤਰਾ | |||||||||
---|---|---|---|---|---|---|---|---|---|
ਚੀਨੀ ਨਾਮ | |||||||||
ਚੀਨੀ | 白傘蓋佛頂 | ||||||||
| |||||||||
Tibetan name | |||||||||
Tibetan | གདུགས་དཀར་མོ། | ||||||||
| |||||||||
Korean name | |||||||||
Hangul | 시타타파트라 | ||||||||
| |||||||||
Mongolian name | |||||||||
Mongolian Cyrillic | Цагаан шүхэрт Tsagaan shühert | ||||||||
Japanese name | |||||||||
Kanji | 白傘蓋仏頂 | ||||||||
Kana | シタータパトロ | ||||||||
Tamil name | |||||||||
Tamil | சீதாதபத்திரை | ||||||||
Sanskrit name | |||||||||
Sanskrit | सितातपतत्रा (Sitātapatrā) | ||||||||
Pali name | |||||||||
Pali | Sitātapattā |
ਨਾਂ
ਸੋਧੋਉਸਦਾ ਨਾਮ ਸੀਤਾ ("ਚਿੱਟਾ") ਅਤੇ ਅਤਪਤਰਾ (ਛੱਤਰੀ) ਤੋਂ ਬਣਿਆ ਹੈ।[2]
ਰੂਪ
ਸੋਧੋਸੀਤਾਤਾਪਤਰਾ ਦੇ ਕਈ ਵੱਖੋ ਵੱਖਰੇ ਰੂਪ ਹਨ ਜਿਨ੍ਹਾਂ ਵਿੱਚ ਇੱਕ ਮੂੰਹ ਤੇ ਦੋ ਬਾਹਾਂ ਦੇ ਨਾਲ; ਤਿੰਨ ਚਿਹਰੇ ਤੇ ਛੇ ਬਾਹਾਂ ਦੇ ਨਾਲ; ਤਿੰਨ ਚਿਹਰੇ ਤੇ ਅੱਠ ਬਾਹਾਂ ਦੇ ਨਾਲ; ਤਿੰਨ ਚਿਹਰੇ ਤੇ ਦਸ ਬਾਹਾਂ ਦੇ ਨਾਲ; ਪੰਜ ਚਿਹਰੇ ਤੇ ਦਸ ਬਾਹਾਂ ਅਤੇ 1000 ਚਿਹਰੇ, 1000 ਬਾਹਾਂ ਅਤੇ 1000 ਲੱਤਾਂ ਵਾਲੇ ਰੂਪ ਸ਼ਾਮਿਲ ਹਨ।[3]
ਮੰਤਰ
ਸੋਧੋਸੁਰਨਗਮਾ ਸੂਤਰ ਦਾ ਸੀਤਾਤਾਪਤਰਾ ਮੰਤਰ ਉਸ ਦਾ ਸਭ ਤੋਂ ਆਮ ਅਭਿਆਸ ਵਾਲਾ ਮੰਤਰ ਹੈ। ਥੁਬਟੇਨ ਦੇ ਜ਼ੋਪਾ ਰਿਨਪੋਚੇ ਅਨੁਸਾਰ, "ਮਹਾਨ ਚਿੱਟੀ ਛਤਰੀ" ਬੀਮਾਰੀ ਨੂੰ ਠੀਕ ਕਰਨ, ਆਤਮਾ 'ਤੇ ਨਿਯੰਤਰਣ ਪਾਉਣ, ਤਬਾਹੀ ਨੂੰ ਦਬਾਉਣ . ਪੂਰਾ ਅਭਿਆਸ ਕਰਨ ਲਈ ਇੱਕ ਸਾਧਨਾ ਹੈ। sita
ਹਵਾਲੇ
ਸੋਧੋ- ↑ The Cult of Tara: Magic and Ritual in Tibet (Hermeneutics: Studies in the History of Religions) by Stephan Beyer (1978) p.154
- ↑ The Wheel of Great Compassion by Lorne Ladner and Lama Zopa Rinpoche (Wisdom Publications, 2001) p. 28
- ↑ Jeff Watt (February 2003). "Buddhist Deity: Sitatapatra Main Page". Himalayan Art Resources. Retrieved 2018-09-22.