ਸੀ.ਐਨ. ਲੇਸਟਰ (ਜਨਮ 1984) ਬ੍ਰਿਟਿਸ਼ ਕਲਾਸੀਕਲ ਅਤੇ ਵਿਕਲਪਕ ਗਾਇਕ-ਗੀਤਕਾਰ ਹੈ, ਇਸਦੇ ਨਾਲ ਹੀ ਐਲ.ਜੀ.ਬੀ.ਟੀ ਅਤੇ ਟਰਾਂਸਜੈਂਡਰ ਅਧਿਕਾਰ ਕਾਰਕੁੰਨ ਹੈ।[1] ਉਸਦਾ 'ਦ ਇੰਡੀਪੈਡੇਂਟ' 'ਤੇ 2013 ਦੀ ਸੰਡੇ ਪਿੰਕ ਲਿਸਟ' 'ਚ 41ਵਾਂ ਨਾਮ ਸੀ, ਜੋ ਉਸਦੇ ਕੂਈਰ ਯੂਥ ਨੈੱਟਵਰਕ ਦੀ ਸਹਿ-ਸਥਾਪਨਾ ਅਤੇ ਯੂ.ਕੇ. ਦੀ ਪਹਿਲੇ ਗੇਅ-ਸਟ੍ਰੇਟ ਗੱਠਜੋੜ ਦੀ ਸਥਾਪਨਾ ਦੀ ਹਾਮੀ ਭਰਦਾ ਹੈ।

ਸੀ.ਐਨ. ਲੇਸਟਰ
ਜਨਮ1984 (ਉਮਰ 39–40)
ਰਾਸ਼ਟਰੀਅਤਾਬ੍ਰਿਟਿਸ਼
ਪੇਸ਼ਾਗਾਇਕ
ਵੈੱਬਸਾਈਟcnlester.com

ਹਵਾਲੇ

ਸੋਧੋ
  1. Reuben, Matthew (17 January 2013). "Trans role models: Janet Mock, Paris Lees, CN Lester and Luke Anderson". New Statesman. Retrieved 2016-03-22.