ਸਿਰਿਲ ਐਡਵਿਨ ਮਿਚਿਨਸਨ ਜੋਡ (12 ਅਗਸਤ 1891 – 9 ਅਪਰੈਲ 1953) ਇੱਕ ਅੰਗਰੇਜ਼ ਫ਼ਿਲਾਸਫ਼ਰ ਅਤੇ ​​ਪ੍ਰਸਾਰਣ ਸ਼ਖ਼ਸੀਅਤ ਸੀ। ਉਸ ਨੇ ਟਰੱਸਟ ਦਿਮਾਗ਼, ਬੀਬੀਸੀ ਰੇਡੀਓ ਤੇ ਜੰਗ ਦੀ ਚਰਚਾ ਦੇ ਬਹੁਤ ਹੀ ਪ੍ਰਸਿੱਧ ਪ੍ਰੋਗਰਾਮ ਤੇ ਆਪਣੀ ਪੇਸ਼ਕਾਰੀ ਲਈ ਮਸ਼ਹੂਰ ਹੈ। 1948 ਵਾਲੇ ਰੇਲ ਟਿਕਟ ਘੋਟਾਲੇ ਵਿੱਚ ਉਸਦੀ ਬਰਬਾਦੀ ਹੋ ਗਈ।[1]

ਸੀ ਈ ਐਮ ਜੋਡ
ਜਨਮ(1891-08-12)12 ਅਗਸਤ 1891
ਦੁਰਹਮ, ਇੰਗਲੈਂਡ
ਮੌਤ9 ਅਪ੍ਰੈਲ 1953(1953-04-09) (ਉਮਰ 61)
ਹਮਪਸਟੈਡ, ਇੰਗਲੈਂਡ
ਰਾਸ਼ਟਰੀਅਤਾਅੰਗਰੇਜ਼
ਅਲਮਾ ਮਾਤਰਬਾਲੀਓਲ ਕਾਲਜ, ਆਕਸਫੋਰਡ
ਕਾਲMid-twentieth century
ਖੇਤਰWestern philosophy

ਹਵਾਲੇ ਸੋਧੋ

  1. "C. E. M. Joad". Open University. Retrieved 14 ਫ਼ਰਵਰੀ 2014.